11 ਜੂਨ
Jump to navigation
Jump to search
<< | ਜੂਨ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | |||
2021 |
11 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 162ਵਾਂ (ਲੀਪ ਸਾਲ ਵਿੱਚ 163ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 203 ਦਿਨ ਬਾਕੀ ਹਨ।
ਵਾਕਿਆ[ਸੋਧੋ]
- 1937 – ਰੂਸ ਦੇ ਹਾਕਮ ਜੋਸਫ ਸਟਾਲਿਨ ਨੇ ਰੈਡ ਆਰਮੀ ਦੇ ਜਰਨੈਲਾਂ ਦਾ ਸਫਾਇਆ ਕਰਨਾ ਸ਼ੁਰੂ ਕੀਤਾ।
- 1938 – ਦੂਸਰਾ ਚੀਨ-ਜਾਪਾਨ ਯੁੱਧ ਸ਼ੁਰੂ ਹੋਇਆ।
- 1993 – ਫ਼ਿਲਮ ਜੁਰਾਸਿਕ ਪਾਰਕ ਰਲੀਜ ਹੋਈ।
- 1915 – ਗ਼ਦਰੀਆਂ ਨੇ ਹਥਿਆਰਾਂ ਲਈ ਵੱਲਾ ਪਿੰਡ ਤੇ ਡਾਕਾ ਮਾਰਿਆ।
- 1964 – ਪ੍ਰਤਾਪ ਸਿੰਘ ਕੈਰੋਂ ਦੇ ਖ਼ਿਲਾਫ ਦਾਸ ਕਮਿਸ਼ਨ ਨੇ ਰਿਪੋਰਟ ਪੇਸ਼ ਕੀਤੀ ਤੇ ਕੈਰੋ ਨੂੰ ਦੋਸ਼ੀ ਕਰਾਰ ਦਿੱਤਾ।
ਜਨਮ[ਸੋਧੋ]
- 1947 – ਭਾਰਤੀ ਰਾਜਨੇਤਾ ਲਾਲੂ ਪ੍ਰਸਾਦ ਯਾਦਵ ਦਾ ਜਨਮ ਹੋਇਆ।
ਮੌਤ[ਸੋਧੋ]
- 1842 – ਰਾਣੀ ਚੰਦ ਕੌਰ ਨੂੰ ਧਿਆਨ ਸਿੰਘ ਡੋਗਰਾ ਨੇ ਕਤਲ ਕਰਵਾਇਆ।
- 1897 – ਭਾਰਤੀ ਅਜ਼ਾਦੀ ਕਰਾਂਤੀਕਾਰੀ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦਾ ਮੌਢੀ ਰਾਮ ਪ੍ਰਸਾਦ ਬਿਸਮਿਲ ਦਾ ਜਨਮ ਹੋਇਆ। (ਮੌਤ 1927)
- 1983 – ਭਾਰਤੀ ਉਦਯੋਗਪਤੀ ਘਣਸ਼ਿਆਮ ਦਾਸ ਬਿਰਲਾ ਦੀ ਮੌਤ। (ਜਨਮ 1894)
- 2013 – ਭਾਰਤੀ ਵਿਦੇਸ਼ ਮੰਤਰੀ ਵਿਦਿਆ ਚਰਨ ਸ਼ੁਕਲਾ ਦੀ ਮੌਤ ਹੋਈ। (ਜਨਮ 1929)