ਸਮੱਗਰੀ 'ਤੇ ਜਾਓ

ਗੱਲ-ਬਾਤ:ਆਈਪੌਡ ਟੱਚ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਿੱਜੇ

[ਸੋਧੋ]

ਇਹ "ਆਈਪੌਡ ਟੱਚ" ਜਾਂ ਫਿਰ "ਆਈਪਾਡ ਟੱਚ" ਨਹੀਂ ਸੀ ਹੋਣਾ ਚਾਹੀਦਾ? --tari buttar [ਗੱਲ-ਬਾਤ] ੧੩:੧੫, ੨੮ ਅਕਤੂਬਰ ੨੦੧੨ (UTC)

ਮੈਨੂੰ ਲੱਗਦਾ ਹੈ ਕਿ ਇਸ ਲੇਖ ਦਾ ਨਾਮ „ਆਇਪੋਡ ਟੱਚ“ ਹੋਣਾ ਚਾਹੀਦਾ ਹੈ --Zarienah ਗੱਲ-ਬਾਤਯੋਗਦਾਨ ੧੪:੩੨, ੨੮ ਅਕਤੂਬਰ ੨੦੧੨ (UTC)
ਮੈਨੂੰ ਲੱਗਦਾ ਤੁਸੀਂ ਕੋਈ ਸਾਫ਼ਟਵੇਅਰ ਵਰਤਿਆ ਜੋ o ਨੂੰ "ਹੋੜਾ" ਬਣਾਉਦੈ ਪਰ ਇਸਦਾ ਪਾਠ (pronunciation) "ਕਨੌੜੇ" (ਕਨੌੜਾ) ਨਾਲ਼ ਹੁੰਦੈ। --tari buttar [ਗੱਲ-ਬਾਤ] ੧੪:੫੦, ੨੮ ਅਕਤੂਬਰ ੨੦੧੨ (UTC)