ਸਮੱਗਰੀ 'ਤੇ ਜਾਓ

ਗੱਲ-ਬਾਤ:ਜਾਨ ਮੈਕਿੰਟੌਸ਼ ਸਕਵੈਰ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਿਰਲੇਖ ਸੁਧਾਰੋ

[ਸੋਧੋ]

ਜਾਨ ਮੈਕਿੰਟੌਸ਼ ਸਕਵਈਰ ਵਿੱਚ ਸਕਵਈਰ ਠੀਕ ਲਫਜ਼ ਨਹੀਂ ਹੈ। ਇਸਨੂੰ ਬਦਲਣ ਦੀ ਜ਼ਰੂਰਤ ਹੈ। --Satdeep gill (ਗੱਲ-ਬਾਤ) ੦੨:੨੩, ੧੬ ਨਵੰਬਰ ੨੦੧੨ (UTC)

ਜਾਨ ਮੈਕਿੰਟੌਸ਼ ਸਕੂਏਰ ਜਾਂ ਜਾਨ ਮੈਕਿੰਟੌਸ਼ ਸਕੇਅਰ ਵਿੱਚੋਂ ਕੋਈ ਠੀਕ ਲੱਗਦਾ ਕਿ ਨਹੀਂ?-- ਸੰਧੂ | kJ (ਗੱਲ-ਬਾਤ) ੦੩:੨੬, ੧੬ ਨਵੰਬਰ ੨੦੧੨ (UTC)
other wikis have it as the name in English, it would be better as ਜਾਨ ਮੈਕਿੰਟੌਸ਼ ਸਕਵਈਰ. Sorry right now I don't have the software to write punjabi. --Zarienah ਗੱਲ-ਬਾਤਯੋਗਦਾਨ ੦੩:੨੯, ੧੬ ਨਵੰਬਰ ੨੦੧੨ (UTC)
but Square=ਸਕਵਈਰ doesn't seems right.--ਸੰਧੂ | kJ (ਗੱਲ-ਬਾਤ)
Then it should be ਸਕੇਅਰ as ਸਕਵਈਰ doesn't make any sense. --Satdeep gill (ਗੱਲ-ਬਾਤ) ੦੩:੩੩, ੧੬ ਨਵੰਬਰ ੨੦੧੨ (UTC)
If transliterated according to pronunciation Square = ਸਕਵੇਅਰ. And if here it's a part of the name then I think it should not be changed/translated but if it's just a word used to describe that the place is square then it can/should be translated as ਚੌਂਕ or what appropriate. --itar buttar [ਗੱਲ-ਬਾਤ] ੦੪:੧੧, ੧੬ ਨਵੰਬਰ ੨੦੧੨ (UTC)
what about ਸਕਵੈਰ? §§VibhasKSਚਰਚਾ ੦੪:੫੪, ੧੬ ਨਵੰਬਰ ੨੦੧੨ (UTC)
Punjabi is not like Hindi in which you can use ਹਲੰਤ ੍. So, ਸਕਵੈਰ is not right. ਉਰੇ ਇਹ ਨਾ ਦੇਖੋ ਕਿ ਇਹ ਕਿਸੇ ਜਗ੍ਹਾ ਦਾ ਨਾਂ ਹੈ ਪਰ ਇਹ ਦੇਖੋ ਕਿ ਜੇ ਆਪਾਂ ਵਿੱਚ Square ਕਹਿਣਾ ਹੋਵੇ ਤਾਂ ਕਿ ਕਹਾਂਗੇ. Square as in Geometry. ਕੋਈ ਵੀ ਪੰਜਾਬੀ ਬੁਲਾਰਾ ਉਸਨੂੰ ਸਕਵੈਰ ਨਹੀਂ ਕਹੇਗਾ. ਆਪਾਂ ਇਸ ਨੂੰ ਸਕੇਅਰ ਹੀ ਕਹਾਂਗੇ. --Satdeep gill (ਗੱਲ-ਬਾਤ) ੧੦:੩੪, ੧੬ ਨਵੰਬਰ ੨੦੧੨ (UTC)
ਸਕੇਅਰ sounds like „schere“ or „skêr“ which means scissors, ਸਕਵੇਅਰ or even ਸਕਵੈਰ are fine and should be left the way it is. --Zarienah ਗੱਲ-ਬਾਤਯੋਗਦਾਨ ੧੦:੪੩, ੧੬ ਨਵੰਬਰ ੨੦੧੨ (UTC)
ਮੈਂ ਸਤਦੀਪ ਨਾਲ ਸਹਿਮਤ ਹਾਂ। ਪਾਠ ਮੁਤਾਬਕ ਟ੍ਰਾਂਸਲਿਟਰੇਟ ਕਰੀਏ ਤਾਂ ਸਕਵੇਅਰ ਬਣਦਾ ਪਰ ਕਹਿੰਦੇ ਇਸਨੂੰ ਸਕੇਅਰ ਹਾਂ ਜਿਵੇਂ ਸਕੇਅਰ ਕਿਲੋਮੀਟਰ ਆਦਿ। ਮੈਨੂੰ ਨੀ ਪਤਾ ਜ਼ਰੀਨ ਇਹ ਟੇਢੀਆਂ-ਮੇਢੀਆਂ ਦਲੀਲਾਂ ਕਿੱਥੋਂ ਲਿਆਉਂਦੇ ਹਨ। ਸਾਨੂੰ ਇਹਨਾਂ ਨਾਲ ਕੀ ਮਤਲਬ! ਅਤੇ ਦੇਖੋ ਕਿਵੇਂ ਰਾਜੇਂਦਰਾ ਨੇ ਚਰਚਾ ਬਿਨਾਂ ਸਿਰੇ ਲੱਗੇ ਆਪਣੀ ਸੋਚ ਵਰਤ ਲਈ। ਕੀ ਇਹ ਚਰਚਾ ਫ਼ਜ਼ੂਲ ਹੈ ਫਿਰ? --itar buttar [ਗੱਲ-ਬਾਤ] ੧੧:੨੫, ੧੬ ਨਵੰਬਰ ੨੦੧੨ (UTC)
O please itar buttar you have been so obnoxious to do that so many more times and now your pointing it out to users! Why do you have to worry about every petty thing around here, why can't you just let people work and contribute. --Zarienah ਗੱਲ-ਬਾਤਯੋਗਦਾਨ ੧੧:੨੮, ੧੬ ਨਵੰਬਰ ੨੦੧੨ (UTC)
ਕਿਰਪਾ ਕਰਕੇ ਸਿਰਲੇਖ ਨੂੰ ਸਕੇਅਰ ਕੀਤਾ ਜਾਵੇ। ਹਾਹਾ --Satdeep gill (ਗੱਲ-ਬਾਤ) ੧੧:੩੯, ੧੬ ਨਵੰਬਰ ੨੦੧੨ (UTC)
Zarienah be neutral and talk to the point, every place on wiki is not to fight. If one can follow their own views ignoring the discussion then others are just wasting there time here. Why you're ignoring the wiki fundamental? Please talk to the point. --itar buttar [ਗੱਲ-ਬਾਤ] ੧੧:੫੭, ੧੬ ਨਵੰਬਰ ੨੦੧੨ (UTC)
ਗੂਗਲ ਵਿੱਚ ਸਕੇਅਰ ਨਾਲ 762 ਨਤੀਜੇ ਆਏ ਹਨ ਅਤੇ ਸਕਵੈਰ ਨਾਲ ਸਿਰਫ 6 । --Satdeep gill (ਗੱਲ-ਬਾਤ) ੦੭:੪੯, ੧੭ ਨਵੰਬਰ ੨੦੧੨ (UTC)
google may also have more results for “square„ and ਸਕੇਅਰ sounds like “scare„ and this is not about “John macintosh scare.„ I do not see what is wrong withe the current name. --Zarienah ਗੱਲ-ਬਾਤਯੋਗਦਾਨ ੦੮:੦੪, ੧੭ ਨਵੰਬਰ ੨੦੧੨ (UTC)
No name such as ਸਕਵੈਰ has ever been used in Punjabi. If you still don't believe that please make this a topic of discussion in Community Portal. --Satdeep gill (ਗੱਲ-ਬਾਤ) ੦੮:੧੩, ੧੭ ਨਵੰਬਰ ੨੦੧੨ (UTC)
You are saying that it sounds like "scare". But i can't anything about it because of the fact that homophones exist in any language whereas here you are comparing words in two languages. So, it's quite natural for a Punjabi word to have a sound similar to an English word. --Satdeep gill (ਗੱਲ-ਬਾਤ) ੦੮:੨੦, ੧੭ ਨਵੰਬਰ ੨੦੧੨ (UTC)

although I support Satdeep ji but I just wanna say that we should not rely on a google search. It's not any good as the Punjabi avialable online is just written by the people like us not by the scholars or any more reliable ones. --itar buttar [ਗੱਲ-ਬਾਤ] ੧੨:੫੮, ੧੭ ਨਵੰਬਰ ੨੦੧੨ (UTC)

before you said that we should not rely on google search, and now we should? Look at your hypocritical attitude! You just want to run things here the way you want --Zarienah ਗੱਲ-ਬਾਤਯੋਗਦਾਨ ੧੩:੧੨, ੧੭ ਨਵੰਬਰ ੨੦੧੨ (UTC)
oh sorry Zarienah it was a spelling mistake but my further lines saying it. I think you must be confused reading the next line. Anyway fixed it. --itar buttar [ਗੱਲ-ਬਾਤ] ੧੩:੧੭, ੧੭ ਨਵੰਬਰ ੨੦੧੨ (UTC)