ਗੱਲ-ਬਾਤ:ਦਿਲ ਦਾ ਦੌਰਾ
ਦਿਲ ਦਾ ਦੌਰਾ
੧.ਅਰ੍ਟੇਰੀ ਕੀ ਹੁੰਦੀ ਹੈ ? ਅਰ੍ਟੇਰੀ ਉਸ ਖੂਨ ਦੀ ਨਲੀ ਕਿਹਾ ਜਾਂਦਾ ਹੈ ਜੋ ਦਿਲ ਤੋਂ ਸ਼ਰੀਰ ਤਕ ਖੂਨ ਲੈ ਕੇ ਜਾਂਦੀ ਹੈ , ਵੇਨ ਇਸਤੋਂ ਉਲਟ ਸ਼ਰੀਰ ਤੋਂ ਦਿਲ ਤਕ ਖੂਨ ਨੂ ਲੈ ਕੇ ਜਾਂਦੀ ਹੈ . ੨. ਕੋਰੋਨਰੀ ਅਰ੍ਟੇਰੀ ਕੀ ਹੈ ? ਸ਼ਰੀਰ ਨੂ ਖੂਨ ਪਹੁਚਾਨ ਲਈ ਦਿਲ ਇਕ ਪੁੰਪ ਦੀ ਤਰਾਂ ਕੰਮ ਕਰਦਾ ਹੈ , ਇਸ ਪੁੰਪ ਨੂ ਸਦਾ ਚਾਲੂ ਰਖਣ ਲਈ ਦਿਲ ਵਿਚ ਖੂਨ ਦੀ ਸਪਲਾਈ ਇਕ ਅਲਗ ਖੂਨ ਦੀ ਨਲੀ ਦੁਆਰਾ ਕੀਤੀ ਜਾਂਦੀ ਹੈ ਜਿਸਨੂ ਕੋਰੋਨਰੀ ਅਰ੍ਟੇਰੀ ਕਿਹਾ ਜਾਂਦਾ ਹੈ ਜੋ ਕੀ ਸੱਜੇ ਅਤੇ ਖੱਬੇ ਪਾਸੇ ਨੂ ਜਾਂਦੀ ਹੈ , ੩. ਅਥੀਰੋਸਕ੍ਲੇਰੋਸਿਸ ਕੀ ਹੈ ? ਸ਼ਰੀਰ ਵਿਚ ਚਿਕਨਾਈ ਅਤੇ ਚਰਬੀ ਜਮਾ ਹੋਣੀ ਸ਼ੁਰੂ ਹੋ ਜਾਂਦੀ ਹੈ ,ਜਦੋ ਇਹ ਚਰਬੀ ਖੂਨ ਦੀ ਨਲੀ ਵਿਚ ਜਮਾ ਹੋ ਕੇ ਰਸਤਾ ਬੰਦ ਕਰ ਦਿੰਦੀ ਹੈ ,ਬਾਅਦ ਵਿਚ ਉਸ ਜਗਾਹ ਤੇ ਕੈਲ੍ਸਿਯਮ ਅਤੇ ਹੋਰ ਚਰਬੀ ਜਮਾ ਹੋਣ ਲਾਗ ਜਾਂਦੀ ਹੈ ਇਸ ਜਮਾਵ ਨੂ ਪਲਾਕ ਕਹੰਦੇ ਹਨ , ਇਸ ਕਾਰਣ ਨਲੀ ਦਾ ਰਸਤਾ ਬੰਦ ਹੋ ਜਾਂਦਾ ਹੈ ..ਇਸਨੂ ਅਥੀਰੋਸਕ੍ਲੇਰੋਸਿਸ ਕਿਹਾ ਜਾਂਦਾ ਹੈ , ੪. ਕੋਰੋਨਰੀ ਅਰ੍ਟੇਰੀ ਦੀ ਬਿਮਾਰੀ ਕੀ ਹੈ , ਜਦੋ ਕੋਰੋਨਰੀ ਅਰ੍ਟੇਰੀ ਦੇ ਅੰਦਰ ਅਥੀਰੋਸਕ੍ਲੇਰੋਸਿਸ ਹੋ ਜਾਂਦਾ ਹੈ ਤਾ ਉਸਨੁ ਕੋਰ੍ਨੋਰੀ ਅਰ੍ਟੇਰੀ ਰੋਗ ਕਿਹਾ ਜਾਂਦਾ ਹੈ , ੬. ਕੋਰੋਨਰੀ ਅਰ੍ਟੇਰੀ ਦੇ ਜਾਮ ਹੋਣ ਨਾਲ ਕੀ ਹੁੰਦਾ ਹੈ ? ਨਲੀ ਦੇ ਪੂਰੀ ਤਰਾਂ ਬੰਦ ਹੋਣ ਦੇ ਨਾਲ ਅਲਗ ਅਲਗ ਲਛਣ ਹੋ ਸਕਦੇ ਹਨ, ਇਹ ਤਿਨ ਪ੍ਰਕਾਰ ਦੇ ਹਨ
੧. ਅਸਥਾਈ ਦਰਦ ਹੋਣਾ ਜਾ ਰੁਕ ਰੁਕ ਕੇ ਹੋਣ ਵਾਲਾ ਦਰਦ ਇਹ ਦਿਲ ਵਿਚ ਦਰਦ ਦੀ ਇਕ ਕਿਸਮ ਹੈ ਜੋ ਕੀ ਪੂਰੇ ਦਿਲ ਦੇ ਦੌਰੇ ਵਿਚ ਵੀ ਬਦਲ ਸਕਦਾ ਹੈ , ਇਸ ਲਈ ਇਲਾਜ ਬਹੁਤ ਜਰੂਰੀ ਹੈ , ੨ .ਦਿਲ ਦਾ ਦੌਰਾ ਬਿਨਾ ਈ ਸੀ ਜੀ ਦੇ ਬਦਲਾਵ ਦੇ ਵੀ ਹੋ ਸਕਦਾ ਹੈ ਇਸ ਤਰਹ ਦੇ ਕੇਸ ਵਿਚ ਈ ਸੀ ਜੀ ਗ੍ਰਾਫ ਤੇ ਕੋਈ ਫ਼ਰਕ ਨਹੀ ਪੈਂਦਾ ਪਰ ਕੁਛ ਖੂਨ ਦੀ ਜਾਂਚ ਤੋਂ ਪਤਾ ਲਗਾਯਾ ਜਾ ਸਕਦਾ ਹੈ ਕੀ ਦਿਲ ਨੂ ਕਿੰਨਾ ਨੁਕਸਾਨ ਹੋਯਾ ਹੈ , ਇਸ ਹਾਲਤ ਵਿਚ ਨਲੀ ਦੀ ਥੋੜੀ ਰੁਕਾਵਟ ਹੋ ਸਕਦੀ ਹੈ ਪਰ ਇਲਾਜ ਦੀ ਜਰੂਰਤ ਹੁੰਦੀ ਹੈ ,
੩, ਦਿਲ ਦੇ ਦੌਰੇ ਨਾਲ ਈ ਸੀ ਜੀ ਵਿਚ ਬਦਲਾਵ ਦਿਲ ਦੇ ਦੌਰੇ ਨੂ ਪੱਕੇ ਤੋਰ ਤੇ ਦਿਖਾ ਦਿੰਦੀ ਹੈ ,ਅਤੇ ਕੁਜ ਹੋਰ ਖੂਨ ਜਾਂਚਾ ਤੋ ਵੀ ਦਿਲ ਨੂ ਹੋਏ ਭਾਰੀ ਨੁਕਸਾਨ ਦਾ ਪਤਾ ਲਗਾਯਾ ਜਾ ਸਕਦਾ ਹੈ ,ਇਸ ਤਰਹ ਦੇ ਹਾਲਾਤ ਖੂਨ ਦੀ ਨਲੀ ਦੇ ਪੂਰੀ ਤਰਹ ਬੰਦ ਹੋ ਜਾਣ ਤੇ ਪੈਦਾ ਹੁੰਦੇ ਹਨ ,ਇਸ ਲਈ ਤੁਰੰਤ ਇਲਾਜ ਕਰਵਾਨਾ ਜਰੂਰੀ ਹੈ ,
ਦਿਲ ਦਾ ਦੌਰਾ ਬਾਰੇ ਗੱਲਬਾਤ ਸ਼ੁਰੂ ਕਰੋ
Talk pages are where people discuss how to make content on ਵਿਕੀਪੀਡੀਆ the best that it can be. You can use this page to start a discussion with others about how to improve ਦਿਲ ਦਾ ਦੌਰਾ.