ਦਿਲ ਦਾ ਦੌਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦਿਲ ਦਾ ਦੌਰਾ
ਵਰਗੀਕਰਨ ਅਤੇ ਬਾਹਰਲੇ ਸਰੋਤ
AMI scheme.png
ਦਿਲ ਦੇ ਦੌਰੇ ਦੀ ਤਸਵੀਰ। ਕਾਰਨ (2) ਦਿਲ ਦੀ ਮੂਹਰਲੀ ਕੰਧ ਦੇ ਸਿਰੇ ਦੇ ਮਿਚਣ ਕਰਕੇ ਅਤੇ (1) ਖੱਬੀ ਕੋਰੋਨਰੀ ਨਾੜ (LCA) ਦੀ ਇੱਕ ਸ਼ਾਖ ਕਰਕੇ। RCA ਸੱਜੀ ਕੋਰੋਨਰੀ ਨਾੜੀ ਹੈ।
ਆਈ.ਸੀ.ਡੀ. (ICD)-10 I21-I22
ਆਈ.ਸੀ.ਡੀ. (ICD)-9 410
ਰੋਗ ਡੇਟਾਬੇਸ (DiseasesDB) 8664
ਮੈੱਡਲਾਈਨ ਪਲੱਸ (MedlinePlus) 000195
ਈ-ਮੈਡੀਸਨ (eMedicine) med/1567 emerg/327 ped/2520
MeSH D009203

ਦਿਲ ਦਾ ਦੌਰਾ (ਡਾਕਟਰੀ ਭਾਸ਼ਾ 'ਚ ਮਾਇਓਕਾਰਡੀਅਲ ਇਨਫ਼ਾਕਸ਼ਨ; ਅੰਗਰੇਜ਼ੀ: Myocardial infarction ਜਾਂ acute myocardial infarction; ਏ.ਐੱਮ.ਆਈ. ਭਾਵ ਤੇਜ਼ ਐੱਮ.ਆਈ.) ਇੱਕ ਅਜਿਹੀ ਸਰੀਰਕ ਹਾਲਤ ਵਾਸਤੇ ਇਸਤਲਾਹ ਹੈ ਜਿਹਨੂੰ ਹਾਰਟ ਅਟੈਕ ਵੀ ਆਖਿਆ ਜਾਂਦਾ ਹੈ। ਦਿਲ ਦਾ ਦੌਰਾ ਉਦੋਂ ਪੈਂਦਾ ਹੈ ਜਦੋਂ ਖ਼ੂਨ ਦਿਲ ਦੇ ਕਿਸੇ ਹਿੱਸੇ ਤੱਕ ਸਹੀ ਤਰ੍ਹਾਂ ਪੁੱਜਣੋਂ ਬੰਦ ਹੋ ਜਾਵੇ ਅਤੇ ਇਸ ਕਰਕੇ ਲੁੜੀਂਦੀ ਆਕਸੀਜਨ ਨਾ ਮਿਲਣ ਕਰਕੇ ਦਿਲੀ ਮਾਸਪੇਸ਼ੀ ਨੂੰ ਹਰਜ ਪਹੁੰਚੇ। ਇਹਦਾ ਆਮ ਕਾਰਨ ਇਹ ਹੁੰਦਾ ਹੈ ਕਿ ਦਿਲ ਤੱਕ ਲਹੂ ਲਿਜਾਣ ਵਾਲੀਆਂ ਕੋਰੋਨਰੀ ਨਾੜੀਆਂ 'ਚੋਂ ਕਿਸੇ ਇੱਕ ਵਿੱਚ ਚਿੱਟੇ ਲਹੂ ਕੋਸ਼, ਕੋਲੈਸਟਰੋਲ ਅਤੇ ਚਰਬੀ ਬਣਨ ਕਰਕੇ ਰੁਕਾਵਟ ਪੈ ਜਾਂਦੀ ਹੈ। ਜੇਕਰ ਇਹ ਬਹੁਤ ਅਚਨਚੇਤੀ ਜਾਂ ਗੰਭੀਰ ਹੋਵੇ ਤਾਂ ਇਹਨੂੰ "ਤੇਜ਼" ਕਹਿ ਦਿੱਤਾ ਜਾਂਦਾ ਹੈ।

ਹਵਾਲੇ[ਸੋਧੋ]