ਗੱਲ-ਬਾਤ:ਬੋਰਿਸ ਜਾਨਸਨ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਯੂਨਾਈਟਿਡ ਕਿੰਗਡਮ ਦੇ ਯਾ ਦਾ ਪ੍ਰਧਾਨ ਮੰਤਰੀ[ਸੋਧੋ]

ਪੰਜਾਬੀ ਵਿਚ ਹਰ ਵੱਡੇ ਅਹੁਦੇ ਤੇ ਬੈਠੇ ਵਿਅਕਤੀ ਨੂੰ ਸਨਮਾਨ ਦਿੱਤਾ ਜਾਂਦਾ ਹੈ, ਜਿਵੇ ਅਸੀ ਆਮ ਲਿਖਦੇ ਪੜ੍ਹਦੇ ਹਾਂ। ਆਪਣੇ ਵਿਚਾਰ ਦਿਓ Punjab lovers (ਗੱਲ-ਬਾਤ) 16:58, 30 ਅਗਸਤ 2023 (UTC)[ਜਵਾਬ]

ਸਤਿ ਸ੍ਰੀ ਆਕਾਲ ਜੀ, ਜੇਕਰ ਤੁਹਾਨੂੰ ਲਗਦਾ ਹੈ ਕਿ ਇਸ ਸ਼ਬਦਾਵਲੀ ਵਿਚ ਕੋਈ ਦਿੱਕਤ ਹੈ ਤਾਂ ਕੁਝ ਸਮੇਂ ਲਈ ਇਸ ਤਰ੍ਹਾਂ ਦੇ ਲੇਖ ਸੰਪਾਦਨ ਨਾ ਕਰੋ, ਜਦੋਂ ਥੋੜਾ ਕਲੀਅਰ ਹੋ ਜਾਵੇਗਾ ਕਿ ਕੀ ਵਰਤਣਾ ਹੈ ਫੇਰ ਕਰ ਸਕਦੇ ਹਾਂ। KuldeepBurjBhalaike (Talk) 11:24, 31 ਅਗਸਤ 2023 (UTC)[ਜਵਾਬ]