ਵਰਤੋਂਕਾਰ ਗੱਲ-ਬਾਤ:Kuldeepburjbhalaike
ਵਿਸ਼ਾ ਜੋੜੋ|
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
-- New user message (ਗੱਲ-ਬਾਤ) 13:07, 7 ਜੂਨ 2017 (UTC)
ਸਟੇਫਾਨੀਆ ਤੁਰਕੇਵਿਚ-ਲੁਕੀਯਾਨੋਵਿਚ
[ਸੋਧੋ]Thank you Kuldeepburjbhalaike for the article! Nicola Mitchell (ਗੱਲ-ਬਾਤ) 10:24, 19 ਸਤੰਬਰ 2022 (UTC)
Anytime Kuldeepburjbhalaike (ਗੱਲ-ਬਾਤ) 16:36, 19 ਸਤੰਬਰ 2022 (UTC)
WikiConference India 2023: Program submissions and Scholarships form are now open
[ਸੋਧੋ]Dear Wikimedian,
We are really glad to inform you that WikiConference India 2023 has been successfully funded and it will take place from 3 to 5 March 2023. The theme of the conference will be Strengthening the Bonds.
We also have exciting updates about the Program and Scholarships.
The applications for scholarships and program submissions are already open! You can find the form for scholarship here and for program you can go here.
For more information and regular updates please visit the Conference Meta page. If you have something in mind you can write on talk page.
‘‘‘Note’’’: Scholarship form and the Program submissions will be open from 11 November 2022, 00:00 IST and the last date to submit is 27 November 2022, 23:59 IST.
Regards
MediaWiki message delivery (ਗੱਲ-ਬਾਤ) 11:25, 16 ਨਵੰਬਰ 2022 (UTC)
(on behalf of the WCI Organizing Committee)
WikiConference India 2023: Open Community Call and Extension of program and scholarship submissions deadline
[ਸੋਧੋ]Dear Wikimedian,
Thank you for supporting Wiki Conference India 2023. We are humbled by the number of applications we have received and hope to learn more about the work that you all have been doing to take the movement forward. In order to offer flexibility, we have recently extended our deadline for the Program and Scholarships submission- you can find all the details on our Meta Page.
COT is working hard to ensure we bring together a conference that is truly meaningful and impactful for our movement and one that brings us all together. With an intent to be inclusive and transparent in our process, we are committed to organizing community sessions at regular intervals for sharing updates and to offer an opportunity to the community for engagement and review. Following the same, we are hosting the first Open Community Call on the 3rd of December, 2022. We wish to use this space to discuss the progress and answer any questions, concerns or clarifications, about the conference and the Program/Scholarships.
Please add the following to your respective calendars and we look forward to seeing you on the call
- WCI 2023 Open Community Call
- Date: 3rd December 2022
- Time: 1800-1900 (IST)
- Google Link': https://meet.google.com/cwa-bgwi-ryx
Furthermore, we are pleased to share the email id of the conference contact@wikiconferenceindia.org which is where you could share any thoughts, inputs, suggestions, or questions and someone from the COT will reach out to you. Alternatively, leave us a message on the Conference talk page. Regards MediaWiki message delivery (ਗੱਲ-ਬਾਤ) 16:21, 2 ਦਸੰਬਰ 2022 (UTC)
On Behalf of, WCI 2023 Core organizing team.
Looking for reason
[ਸੋਧੋ]ਆਪ ਜੀ ਦੁਆਰਾ ਸਫ਼ਿਆਂ ਦਲ ਖ਼ਾਲਸਾ, ਭਾਰਤ ਵਿੱਚ ਪੁਰਾਤੱਤਵ ਵਿਗਿਆਨ,ਅਫ਼ਗਾਨ ਸਿੱਖ ਯੁੱਧ, ਜੂਨਾਗੜ੍ਹ ਤੇ ਕਬਜ਼ਾ ਤਰਾਇਣ ਦੀ ਪਹਿਲੀ ਲੜਾਈ, ਤਰਾਇਣ ਦੀ ਦੂਜੀ ਲੜਾਈ ਅਤੇ ਦਲ-ਬਦਲੀ ਵਿਰੋਧੀ ਕਾਨੂੰਨ (ਭਾਰਤ) ਵਿੱਚ ਪਹਿਲਾਂ ਤੋਂ ਸ਼ਾਮਿਲ ਸ਼੍ਰੇਣੀਆਂ ਨੂੰ ਹਟਾ ਕੇ ਦੁਬਾਰਾ ਤੋਂ ਜੋੜਿਆ ਗਿਆ ਹੈ। ਆਪ ਜੀ ਦੁਆਰਾ ਜੋੜੀਆਂ ਗਈਆਂ ਸ਼੍ਰੇਣੀਆਂ ਓਹੀ ਹਨ ਜੋ ਪਹਿਲਾਂ ਤੋਂ ਸ਼ਾਮਿਲ ਸਨ। ਓਹੀ ਸ਼੍ਰੇਣੀਆਂ ਨੂੰ ਹਟਾ ਕੇ ਦੁਬਾਰਾ ਜੋੜਨਾ ਮੇਰੇ ਸਮਝ ਨਹੀਂ ਆਇਆ।
ਕਿਉਂਕਿ ਉਹ ਸਫ਼ੇ ਮੇਰੇ ਦੁਆਰਾ ਬਣਾਏ ਗਏ ਅਤੇ ਸ਼੍ਰੇਣੀਆਂ ਵੀ ਮੇਰੇ ਦੁਆਰਾ ਸ਼ਾਮਿਲ ਕੀਤੀਆਂ ਗਈਆਂ ਸਨ, ਇਸ ਲਈ ਸਾਰੇ ਸਫ਼ਿਆਂ ਤੇ ਤੁਹਾਡੇ ਵੱਲੋਂ ਕੀਤੀ ਤਬਦੀਲੀ ਦਾ ਕਾਰਨ ਜਾਣਨ ਦਾ ਇੱਛੁਕ ਹਾਂ। ਉਮੀਦ ਹੈ ਜਲਦ ਜਵਾਬ ਦਿਓਗੇ। Paramjot Joga (ਗੱਲ-ਬਾਤ) 09:16, 1 ਜੂਨ 2023 (UTC)
- ਹਾਂਜੀ, ਸਤਿ ਸ੍ਰੀ ਅਕਾਲ ਜੀ, ਤੁਹਾਡੇ ਬਣਾਏ ਗਏ ਸਫ਼ੇ ਬਹੁਤ ਵਧੀਆ ਹਨ। ਸ਼੍ਰੇਣੀ ਨੂੰ ਹਟਾ ਕੇ ਦੁਬਾਰਾ ਸ਼ਾਮਿਲ ਕਰਨ ਦਾ ਕਾਰਣ ਇਹ ਹੈ ਕਿ ਸ਼੍ਰੇਣੀਆਂ ਨੂੰ ਲੇਖ ਦੇ ਅਖੀਰ ਉੱਤੇ ਸ਼ਾਮਿਲ ਕਰਨਾ ਜਿਆਦਾ ਚੰਗਾ ਰਹਿੰਦਾ ਹੈ (ਬਜਾਏ ਲੇਖ ਦੀ ਬਿਲਕੁਲ ਸ਼ੁਰੂਆਤ ਵਿੱਚ ਹੀ), ਹਵਾਲੇ, ਹੋਰ ਲਿੰਕ ਜਾਂ ਸ਼੍ਰੇਣੀਆਂ ਲੇਖ ਦੇ ਅਖੀਰ (ਇੱਕ ਜਗ੍ਹਾ) ਉੱਤੇ ਦੇਖਣਾ ਜਿਆਦਾ ਅਸਾਨ ਰਹਿੰਦਾ ਹੈ। ਧੰਨਵਾਦ। KuldeepBurjBhalaike (Talk|Cont) 11:17, 1 ਜੂਨ 2023 (UTC)
- ਜਾਣਕਾਰੀ ਲਈ ਧੰਨਵਾਦ, Paramjot Joga (ਗੱਲ-ਬਾਤ) 11:36, 1 ਜੂਨ 2023 (UTC)
Translation request
[ਸੋਧੋ]Hello.
Can you create the article en:Laacher See, which is the third most powerful volcano in Europe after Campi Flegrei and Santorini, in Punjabi Wikipedia?
Yours sincerely, Multituberculata (ਗੱਲ-ਬਾਤ) 05:22, 12 ਜੁਲਾਈ 2023 (UTC)
- sure @Multituberculata: and thanks for the suggestion. KuldeepBurjBhalaike (Talk) 03:53, 13 ਜੁਲਾਈ 2023 (UTC)
- Thank you very much for the new article! Multituberculata (ਗੱਲ-ਬਾਤ) 05:34, 15 ਜੁਲਾਈ 2023 (UTC)
Growth features
[ਸੋਧੋ]Hello Kuldeepburjbhalaike
You contacted my colleague Kirsten after Wikimania, in order to activate Growth features to your wiki.
I'm the Communities relations specialist for the Growth team. Let me know if you need any assistance from us, or if your community has any questions! :)
Regards, Trizek (WMF) (ਗੱਲ-ਬਾਤ) 03:32, 22 ਅਗਸਤ 2023 (UTC)
- Thanks @Trizek (WMF):, i just enabled the feature on this wiki, anything important we need to do about the Growth? KuldeepBurjBhalaike (Talk) 06:20, 22 ਅਗਸਤ 2023 (UTC)
ਵਿਲਾਯਤੀ ਭਾਭੀ
[ਸੋਧੋ]ਸਤਿ ਸ੍ਰੀ ਅਕਾਲ ਜੀ ਪੋਸਟਰ ਦੇ ਅਨੁਸਾਰ ([1]), ਲੜੀ ਦਾ ਟਾਈਟਲ "ਵਿਲਾਯਤੀ ਭਾਭੀ" ਹੈ "ਵਲੈਤੀ ਭਾਬੀ" ਨਹੀਂ। Sid95Q (ਗੱਲ-ਬਾਤ) 09:33, 7 ਮਾਰਚ 2024 (UTC)
- ਸਤਿ ਸ੍ਰੀ ਅਕਾਲ ਜੀ, ਹਾਂਜੀ ਇਹ ਪੋਸਟਰ ਤੇ ਵਿਲਾਯਤੀ ਭਾਭੀ ਹੈ, ਪਰ ਇਸਨੂੰ ਛੱਡ ਕੇ ਬਾਕੀ ਕੀਤੇ ਵਲੈਤੀ ਭਾਬੀ ਹੈ।[2][3] ਅੰਗਰੇਜ਼ੀ ਵਿਕੀਪੀਡੀਆ ਤੇ ਇਸ ਫੋਟੋ ਨੂੰ ਬਦਲਣ ਵਾਲਾ ਹੈ। KuldeepBurjBhalaike (Talk) 10:08, 7 ਮਾਰਚ 2024 (UTC)
- ਜੀ ਸਹੀ ਕਹੀ ਰਹੇ ਹੋ ਤੁਸੀਂ। Official ਸੌਰਸ ਵੀ [4] ਲਿਖਦਾ ਹੈ। Sid95Q (ਗੱਲ-ਬਾਤ) 10:26, 7 ਮਾਰਚ 2024 (UTC)
Delete article created by LTA
[ਸੋਧੋ]Hi, sorry for writting in english. Please delete ਸੰਤਾ ਦਾਸ ਕਾਠੀਆਬਾਬਾ. I requested deletion (although an IP keeps removing it) because the article was created by a LTA, see https://en.wikipedia.org/wiki/Wikipedia:Sockpuppet_investigations/Srabanta_Deb. Also my guess is they used machine translation to create this article. Thanks. আফতাবুজ্জামান (ਗੱਲ-ਬਾਤ) 15:27, 12 ਮਾਰਚ 2024 (UTC)
- Hi, sorry for replying late, the english article is still exists. Does this mean it follows wp guidelines? KuldeepBurjBhalaike (Talk) 16:34, 18 ਮਾਰਚ 2024 (UTC)
Question from ਗੁਰਮੀਤ ਸਿੰਘ ਭੋਮਾ (15:05, 19 ਮਾਰਚ 2024)
[ਸੋਧੋ]ਕੀ ਮੈਂ ਬਤੌਰ ਲੇਖਕ ਵੀਕੀਪੀਡੀਆ ਲਈ ਕੰਮ ਕਰ ਸਕਦਾ ਹਾਂ? --ਗੁਰਮੀਤ ਸਿੰਘ ਭੋਮਾ (ਗੱਲ-ਬਾਤ) 15:05, 19 ਮਾਰਚ 2024 (UTC)
- ਸਤਿ ਸ੍ਰੀ ਅਕਾਲ ਜੀ, ਹਾਂਜੀ ਕਰ ਸਕਦੇ ਹੋ ਪਰ ਖ਼ੁਦ ਦੇ ਜੀਵਨ ਬਾਰੇ ਜਾਂ ਖ਼ੁਦ ਦੀਆਂ ਰਚਨਾਵਾਂ ਨਹੀਂ ਪਾ ਸਕਦੇ। ਬਾਕੀ ਹੋਰ ਸਮੱਗਰੀ ਵਿੱਚ ਯੋਗਦਾਨ ਪਾ ਸਕਦੇ ਹੋ। ਧੰਨਵਾਦ। KuldeepBurjBhalaike (Talk) 03:21, 20 ਮਾਰਚ 2024 (UTC)
ਤੁਹਾਡੇ ਲਈ ਇੱਕ ਬਾਰਨਸਟਾਰ!
[ਸੋਧੋ]| ਮੂਲ ਬਾਰਨਸਟਾਰ | |
| ਤੁਸੀਂ ਪੰਜਾਬੀ ਵਿਕੀਪੀਡੀਆ ਉੱਪਰ ਵਧੀਆ ਕੰਮ ਕਰ ਰਹੇ ਹੋਂ, ਉਮੀਦ ਹੈ ਇਹ ਮਿਹਨਤ ਇਸੇ ਤਰ੍ਹਾਂ ਜਾਰੀ ਰਹੇਗੀ।- Mulkh Singh (ਗੱਲ-ਬਾਤ) 10:40, 28 ਮਈ 2024 (UTC) |
- ਧੰਨਵਾਦ @Mulkh Singh ਜੀ। ਮੈਂ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ। KuldeepBurjBhalaike (Talk) 16:36, 28 ਮਈ 2024 (UTC)
Question from Akaashdeep (10:23, 19 ਅਗਸਤ 2024)
[ਸੋਧੋ]ਹੈਲੋ; ਬਈ --Akaashdeep (ਗੱਲ-ਬਾਤ) 10:23, 19 ਅਗਸਤ 2024 (UTC)
- ਸਤਿ ਸ੍ਰੀ ਅਕਾਲ, @Akaashdeep ਬਾਈ। -- KuldeepBurjBhalaike (Talk) 11:27, 19 ਅਗਸਤ 2024 (UTC)
ਮੇਰੇ ਵਿਕੀ ਤੇ ਮੈਂ ਨਵਾ ਸਫ਼ਾ ਬਣਾਉਣ ਤੋਂ ਅਸਮਰਥ ਹਾਂ। ਬਣਿਆ ਸੋਧਿਆ ਜਾ ਰਿਹਾ। Akaashdeep (ਗੱਲ-ਬਾਤ) 11:49, 19 ਅਗਸਤ 2024 (UTC)
- ਪਰ ਤੁਸੀਂ ਅੱਜ ਲੰਡਨ ਟਾਈਮਜ਼, ਕਰਨਲ ਸਮਿੱਥ, ਜੋਹਾਨੇਸ ਗੁਟੇਨਬਰਗ, ਦ ਰੈਬੈਲ (ਪੁਸਤਕ) ਅਤੇ ਹੋਰ ਵੀ ਲੇਖ ਬਣਾ ਚੁੱਕੇ ਹੋ। -- KuldeepBurjBhalaike (Talk) 11:54, 19 ਅਗਸਤ 2024 (UTC)
Translation request
[ਸੋਧੋ]Hello, Kuldeepburjbhalaike.
Can you translate and upload the article about the prominent Turkish economist en:Dani Rodrik in Punjabi Wikipedia?
Yours sincerely, Oirattas (ਗੱਲ-ਬਾਤ) 09:15, 2 ਸਤੰਬਰ 2024 (UTC)
- sure and thanks for the suggestion @Oirattas -- KuldeepBurjBhalaike (Talk) 10:34, 2 ਸਤੰਬਰ 2024 (UTC)
- Thank you very much for the new article! Oirattas (ਗੱਲ-ਬਾਤ) 11:06, 2 ਸਤੰਬਰ 2024 (UTC)
Translation request
[ਸੋਧੋ]Hello, Kuldeepburjbhalaike.
This is my last request for this year. Can you create the article en:Phlegraean Fields, which is Europe's only supervolcano and which is dormant, in Punjabi Wikipedia? Can you use (and transliterate) the Italian title, Campi Flegrei, not the English title of the article, since the volcano is not located in an English-speaking country?
Yours sincerely, Oirattas (ਗੱਲ-ਬਾਤ) 06:23, 5 ਸਤੰਬਰ 2024 (UTC)
- sure @Oirattas KuldeepBurjBhalaike (Talk) 12:17, 5 ਸਤੰਬਰ 2024 (UTC)
- Thank you very much for the new article! Oirattas (ਗੱਲ-ਬਾਤ) 15:15, 5 ਸਤੰਬਰ 2024 (UTC)
Cleaning up files
[ਸੋਧੋ]Hello! Perhaps you can find some time to check the files in ਸ਼੍ਰੇਣੀ:ਛੇਤੀ ਮਿਟਾਉਣਯੋਗ ਸਫ਼ੇ? I think most of them should be deleted. According to wmf:Resolution:Licensing_policy all files need a valid license and non-free files are only allowed if they are in use. MGA73 (ਗੱਲ-ਬਾਤ) 06:08, 12 ਸਤੰਬਰ 2024 (UTC)
- thank you @MGA73, will clean files that are not in use -- KuldeepBurjBhalaike (Talk) 09:47, 12 ਸਤੰਬਰ 2024 (UTC)
- Great! Thank you! Thats a very good start. Even if a file is in use it still need a license. So unless you can add a valid license (for example for a book cover) perhaps you can ask uploader to add a license? Hopefully that will fix the problem. --MGA73 (ਗੱਲ-ਬਾਤ) 12:51, 12 ਸਤੰਬਰ 2024 (UTC)
Translation request
[ਸੋਧੋ]Hello, Kuldeepburjbhalaike.
If you have the time and are interested, can you translate and upload the articles en:Azerbaijani manat and en:Azerbaijani manat sign in Punjabi Wikipedia? This is my last request for this year.
Yours sincerely, Oirattas (ਗੱਲ-ਬਾਤ) 15:39, 15 ਸਤੰਬਰ 2024 (UTC)
- Done:) KuldeepBurjBhalaike (Talk) 04:58, 16 ਸਤੰਬਰ 2024 (UTC)
- Thank you very much for the new article! Oirattas (ਗੱਲ-ਬਾਤ) 06:23, 16 ਸਤੰਬਰ 2024 (UTC)
Notice of expiration of your interface-admin right
[ਸੋਧੋ]Notice of expiration of your sysop right
[ਸੋਧੋ]ਚਰਨਜੀਤਐਸਈਓ ਤੋਂ ਸਵਾਲ (08:21, 28 ਦਸੰਬਰ 2024)
[ਸੋਧੋ]ਸਤ ਸ੍ਰੀ ਅਕਾਲ,
ਉਮੀਦ ਹੈ ਕਿ ਤੁਸੀਂ ਠੀਕ ਹੋ!
ਮੈਂ ਵਿਕੀਪੀਡੀਆ ਬਾਰੇ ਚਰਚਾ ਕਰਨਾ ਚਾਹੁੰਦਾ ਹਾਂ। ਇਹ ਕਿਵੇਂ ਕੰਮ ਕਰਦਾ ਹੈ?
ਏਜੰਸੀ ਪ੍ਰੋਫਾਈਲ ਕਿਵੇਂ ਬਣਾਈਏ? ਵਿਕੀਪੀਡੀਆ ਕਿਹੜੇ ਹਵਾਲੇ ਸਵੀਕਾਰ ਕਰਦਾ ਹੈ? --ਚਰਨਜੀਤਐਸਈਓ (ਗੱਲ-ਬਾਤ) 08:21, 28 ਦਸੰਬਰ 2024 (UTC)
- ਸਤਿ ਸ੍ਰੀ ਅਕਾਲ ਜੀ, ਵਿਕੀਪੀਡੀਆ ਇੱਕ ਗਿਆਨਕੋਸ਼ ਹੈ, ਜਿਸ ਵਿੱਚ ਤੁਸੀਂ ਲੇਖ ਦੇ ਰੂਪ ਵਿੱਚ ਕਿਸੇ ਚੀਜ਼ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅਤੇ ਉਸ ਵਿੱਚ ਵਾਧਾ ਵੀ ਕਰ ਸਕਦੇ ਹੋ। ਇਸਦੇ ਕੁੱਝ ਮੁਢਲੇ ਸਿਧਾਂਤ ਸਮਝਣ ਅਤੇ ਸਿੱਖਣ ਲਈ ਦੇਖੋ: en:Help:Contents -- KuldeepBurjBhalaike (Talk) 12:27, 30 ਦਸੰਬਰ 2024 (UTC)
Invitation to Participate in the Wikimedia SAARC Conference Community Engagement Survey
[ਸੋਧੋ]Dear Community Members,
I hope this message finds you well. Please excuse the use of English; we encourage translations into your local languages to ensure inclusivity.
We are conducting a Community Engagement Survey to assess the sentiments, needs, and interests of South Asian Wikimedia communities in organizing the inaugural Wikimedia SAARC Regional Conference, proposed to be held in Kathmandu, Nepal.
This initiative aims to bring together participants from eight nations to collaborate towards shared goals. Your insights will play a vital role in shaping the event's focus, identifying priorities, and guiding the strategic planning for this landmark conference.
Survey Link: https://forms.gle/en8qSuCvaSxQVD7K6
We kindly request you to dedicate a few moments to complete the survey. Your feedback will significantly contribute to ensuring this conference addresses the community's needs and aspirations.
Deadline to Submit the Survey: 20 January 2025
Your participation is crucial in shaping the future of the Wikimedia SAARC community and fostering regional collaboration. Thank you for your time and valuable input.
Warm regards,
Biplab Anand
Thank you for being a medical contributors!
[ਸੋਧੋ]| The 2024 Cure Award | |
| In 2024 you were one of the top medical editors in your language. Thank you from Wiki Project Med for helping bring free, complete, accurate, up-to-date health information to the public. We really appreciate you and the vital work you do!
Wiki Project Med Foundation is a thematic organization whose mission is to improve our health content. Consider joining for 2025, there are no associated costs. Additionally one of our primary efforts revolves around translating health content. We invite you to try our new workflow if you have not already. Our dashboard automatically collects statistics of your efforts and we are working on tools to automatically improve formating. |
Thanks again :-) -- Doc James along with the rest of the team at Wiki Project Med Foundation 06:24, 26 ਜਨਵਰੀ 2025 (UTC)
Aman Arora PTL ਤੋਂ ਸਵਾਲ (22:14, 8 ਮਾਰਚ 2025)
[ਸੋਧੋ]ਨਵਾਂ ਪੇਜ਼ ਕਿਵੇਂ ਬਣਾਈਏ --Aman Arora PTL (ਗੱਲ-ਬਾਤ) 22:14, 8 ਮਾਰਚ 2025 (UTC)
- ਜੇਕਰ ਤੁਸੀਂ ਕੰਪਿਊਟਰ ਜਾਂ ਲੈਪਟਾਪ ਉੱਤੇ ਹੋ ਤਾਂ ਸਰਚ ਵਿੱਚ ਸਫ਼ੇ ਦਾ ਨਾਮ ਭਰ ਦਿਉ ਉਸਤੋਂ ਬਾਅਦ ਤੁਹਾਨੂੰ ਲਾਲ ਰੰਗ ਦਾ ਲਿੰਕ ਦਿਖਾਈ ਦੇਵੇਗਾ ਉਥੋਂ ਬਣਾ ਸਕਦੇ ਹੋ। ਜੋਕਰ ਤੁਸੀਂ ਮੋਬਾਈਲ ਤੇ ਹੋ ਤਾਂ ਇਹ ਲਿੰਕ ਦੇ ਸਰਚ ਵਿੱਚ ਸਫ਼ੇ ਦਾ ਨਾਮ ਭਰ ਦਿਉ ਤੇ ਸਫ਼ਾ ਬਣਾਉਣਾ ਸ਼ੁਰੂ ਕਰ ਸਕਦੇ ਹੋ। KuldeepBurjBhalaike (Talk) 04:00, 9 ਮਾਰਚ 2025 (UTC)
How to add a article on wilipedia ?? Respected sir please answer --Phvofs (ਗੱਲ-ਬਾਤ) 08:28, 29 ਮਈ 2025 (UTC)
- please read Wikipedia:What Wikipedia is not first. -- KuldeepBurjBhalaike (Talk) 11:16, 29 ਮਈ 2025 (UTC)
Jaswinder Dharamkot ਤੋਂ ਸਵਾਲ (08:45, 19 ਜੂਨ 2025)
[ਸੋਧੋ]ਸਤਿ ਸ਼੍ਰੀ ਅਕਾਲ ਕਿਰਪਾ ਕਰਕੇ ਦੱਸਿਆ ਜਾਵੇ ਕਿ ਮੈਂ ਕਿਸੇ ਜਾਣਕਾਰੀ ਵਿਚ ਸੋਧ ਕਿਵੇਂ ਕਰ ਸਕਦਾ ਹਾਂ ਅਤੇ ਨਵੀਂ ਜਾਣਕਾਰੀ ਕਿਵੇਂ ਜੋੜ ਸਕਦਾ ਹਾਂ। --Jaswinder Dharamkot (ਗੱਲ-ਬਾਤ) 08:45, 19 ਜੂਨ 2025 (UTC)
- ਸਤਿ ਸ੍ਰੀ ਅਕਾਲ ਜੀ, ਹਾਂਜੀ ਤੁਸੀਂ ਵਿਕੀਪੀਡੀਆ ਉੱਤੇ ਕਿਸੇ ਵੀ ਲੇਖ ਵਿੱਚ ਵਾਧਾ ਕਰ ਸਕਦੇ ਹੋ। ਕੋਈ ਵੀ ਲੇਖ (ਜਿਸ ਵਿੱਚ ਤੁਸੀਂ ਵਾਧਾ ਕਰਨਾ ਹੈ) ਨੂੰ ਖੋਲ੍ਹਣ ਤੋਂ ਬਾਅਦ ਤੁਹਾਨੂੰ ਸੋਧੋ ਉੱਤੇ ਕਲਿੱਕ ਕਰਨਾ ਹੋਵੇਗਾ ਅਤੇ ਉਸਤੋਂ ਬਾਅਦ ਤੁਸੀਂ ਉਸ ਵਿੱਚ ਹੋਰ ਜਾਣਕਾਰੀ ਜੋੜ ਸਕਦੇ ਹੋ। ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਬੇਝਿਜਕ ਦੁਬਾਰਾ ਪੁੱਛ ਸਕਦੇ ਹੋ। KuldeepBurjBhalaike (Talk) 07:33, 20 ਜੂਨ 2025 (UTC)
ਮੁੱਖ ਸਫ਼ਾ
[ਸੋਧੋ]@Kuldeepburjbhalaike ਸਤਿ ਸ੍ਰੀ ਅਕਾਲ। ਮੁੱਖ ਸਫ਼ੇ ਤੇ ਵਿਕੀਮੀਡੀਆ ਕਾਮਨਜ਼ ਨੂੰ ਸਾਂਝਾ ਵਿਕੀਮੀਡੀਆ ਲਿਖਿਆ ਹੋਇਆ ਹੈ। ਉਸਨੂੰ ਠੀਕ ਕਰ ਦਿਉ। ਧੰਨਵਾਦ। Ophyrius (ਗੱਲ-ਬਾਤ) 15:52, 25 ਜੂਨ 2025 (UTC)
- ਸਤਿ ਸ੍ਰੀ ਅਕਾਲ ਜੀ, ਸੁਝਾਅ ਲਈ ਸ਼ੁਕਰੀਆ। ਪਰ ਮੈਨੂੰ ਲਗਦਾ ਹੈ ਕਿ ਜਦੋਂ ਤੱਕ ਇਸ ਉੱਤੇ ਆਮ ਸਹਿਮਤੀ ਨਹੀਂ ਬਣਦੀ ਉਦੋਂ ਤੱਕ ਇਸ ਤਰ੍ਹਾਂ ਹੀ ਰਹਿਣ ਦੇਣਾ ਚਾਹੀਦਾ ਹੈ। ਕਿਉਂਕਿ ਕਾਮਨਜ਼ ਅੰਗਰੇਜ਼ੀ ਦਾ ਹੀ ਸ਼ਬਦ ਹੈ। ਇਸ ਲਈ ਆਪਾਂ ਨੂੰ ਇਸਦਾ ਕੋਈ ਪੰਜਾਬੀ ਸ਼ਬਦ ਦੇਖਣਾ ਚਾਹੀਦਾ ਹੈ। ਮੈਂ ਇਸ ਸੰਬੰਧੀ ਚਰਚਾ ਸੱਥ ਉੱਤੇ ਸ਼ੁਰੂ ਕਰ ਰਿਹਾ ਹਾਂ। ਧੰਨਵਾਦ -- KuldeepBurjBhalaike (Talk) 11:44, 26 ਜੂਨ 2025 (UTC)
ਪਰਵਾਸ ਵਿੱਚ ਨਾਰੀ ਅਤੇ ਨਾਰੀ ਸਾਹਿਤ ਉੱਤੇ Punjabimerima ਤੋਂ ਸਵਾਲ (21:01, 21 ਅਗਸਤ 2025)
[ਸੋਧੋ]ਸਤਿ ਸ੍ਰੀ ਆਕਾਲ ਜੀ,ਇਹ ਲੇਖ ਮੇਂ ਆਪ ਲਿਖਿਆ ਹੈ,ਸੇਵ ਕਿਵੇਂ ਕਰਾਂ?-ਲੇਖਿਕਾ ਡਾ. ਗੁਰਮਿੰਦਰ ਸਿੱਧੂ --Punjabimerima (ਗੱਲ-ਬਾਤ) 21:01, 21 ਅਗਸਤ 2025 (UTC)
- ਸਤਿ ਸ੍ਰੀ ਅਕਾਲ ਜੀ, ਤੁਹਾਡਾ ਲੇਖ ਸੇਵ ਹੋ ਚੁੱਕਿਆ ਹੈ। ਪਰ ਇਹ ਲੇਖ ਵਿਕੀਪੀਡੀਆ ਦੀ ਸ਼ੈਲੀ ਨਾਲ਼ ਮੇਲ ਨਹੀਂ ਖਾ ਰਿਹਾ ਹੈ। KuldeepBurjBhalaike (Talk) 06:56, 22 ਅਗਸਤ 2025 (UTC)
Thank you!
[ਸੋਧੋ]
UOzurumba (WMF) (ਗੱਲ-ਬਾਤ) 01:56, 4 ਸਤੰਬਰ 2025 (UTC)
Thanks!
[ਸੋਧੋ]Dear @Kuldeepburjbhalaike, thank you very much for creating the article on Zubeen Garg in Punjabi Wikipedia. I truly appreciate your effort, from the bottom of my heart. 🙏 -chanakyakdas (ਗੱਲ-ਬਾਤ) 09:15, 20 ਸਤੰਬਰ 2025 (UTC)
ਦਿਨੇਸ਼ ਕੁਮਾਰ ਲੇਖ
[ਸੋਧੋ]@Kuldeepburjbhalaike, ਕਿਰਪਾ ਇੱਕ ਵਾਰ ਇਸ ਲੇਖ ਨੂੰ ਚੈੱਕ ਕਰੋ। ਇਸ ਵਿੱਚ ਆਖ਼ਰੀ ਐਡਿਟ ਤੁਹਾਡਾ ਹੈ। ਲੇਖ ਬਣਾਉਣ ਵਾਲਾ ਯੂਜ਼ਰ sockpuppet ਵਜੋਂ block ਹੈ। ਕੀ ਸਾਨੂੰ ਵੀ ਇਹ ਲੇਖ ਮਿਟਾ ਦੇਣਾ ਚਾਹੀਦਾ ਹੈ? ਕਈ ਲੇਖ ਹਨ ਜੋ ਇਸ ਯੂਜ਼ਰ ਨੇ ਬਣਾਏ ਹਨ ਤੇ ਸਭ ਤੇ paid ਹੋਣ ਦਾ ਸ਼ੱਕ ਹੈ। ਧੰਨਵਾਦ Nitesh Gill (ਗੱਲ-ਬਾਤ) 17:00, 29 ਅਕਤੂਬਰ 2025 (UTC)
- ਹਾਂਜੀ ਇਹ ਵਰਤੋਂਕਾਰ ਕਈ ਵਿਕੀ ਪ੍ਰਾਜੈਕਟਾਂ ਉੱਤੇ ਬਲੌਕ ਹੈ। ਮੈਂ ਜਲਦ ਹੀ ਇਸਦੇ ਯੋਗਦਾਨ ਦੀ ਪੜਤਾਲ ਕਰਕੇ ਤੁਹਾਨੂੰ ਅੱਪਡੇਟ ਕਰਾਂਗਾ। ਧਿਆਨ ਵਿੱਚ ਲਿਆਉਣ ਲਈ ਸ਼ੁਕਰੀਆ @Nitesh Gill
- -- KuldeepBurjBhalaike (Talk) 16:14, 30 ਅਕਤੂਬਰ 2025 (UTC)
- ਜਿਵੇਂ ਕਿ ਇਹ ਵਰਤੋਂਕਾਰ ਕਈ ਪ੍ਰਾਜੈਕਟਾਂ ਉੱਤੇ ਬਲਾਕ ਕੀਤਾ ਜਾ ਚੁੱਕਾ ਹੈ ਕਿਉਂਕਿ ਇਸ ਦੁਆਰਾ ਚੇਤਾਵਨੀਆਂ ਤੋਂ ਬਾਅਦ ਗ਼ੈਰ ਮੁਫ਼ਤ ਮੀਡੀਆ ਅਤੇ ਇਸ਼ਤਿਹਾਰਬਾਜ਼ੀ ਭਰੇ ਲੇਖ ਬਣਾਏ ਗਏ। ਇਸ ਲਈ ਆਪਾਂ ਨੂੰ ਪੰਜਾਬੀ ਵਿਕੀਪੀਡੀਆ ਉੱਤੇ ਬਣੇ ਲੇਖਾਂ ਨੂੰ ਵੀ ਮਿਟਾ ਦੇਣਾ ਚਾਹੀਦਾ ਹੈ।
- -- KuldeepBurjBhalaike (Talk) 13:44, 1 ਨਵੰਬਰ 2025 (UTC)
Excellent collaborator Award
[ਸੋਧੋ]| Exploration to improve the Wiki | ||
| Thank you for all your work, your willingness to collaborate and your constructive feedback on an experimental project to attract contributors to Punjabi Wikipedia. |
UOzurumba (WMF) (ਗੱਲ-ਬਾਤ) 03:32, 11 ਦਸੰਬਰ 2025 (UTC)
Invitation to Organise Feminism and Folklore 2026
[ਸੋਧੋ]
Dear Kuldeepburjbhalaike,
Hope you’re doing well. I’m reaching out with some exciting updates about Feminism and Folklore 2026. Thanks to the amazing support from organizers like you, the campaign has grown into one of the biggest and most collaborative initiatives in the entire Wikimedia movement. Your efforts have played a huge part in that, and we’re truly grateful. We’re hoping to make the 2026 edition even larger and even more community-driven.
We’d be very happy to have you join again as an organizer. The sign-up process is simple this year:
- Create your local event page (you can copy from the sample)
- Set up your Fountain or CampWiz campaign.
- Add your campaign link to the 2026 registration list
The focus of the campaign remains the same - creating or expanding Wikipedia content on feminism, women’s issues, gender topics, and diverse folk traditions from around the world. International and local prizes will continue as before.
Special Prize for 2026:
Every participant will receive a Wikipedia 25 digital postcard as a token of appreciation for contributing to the global movement during Wikipedia’s 25th anniversary year. This will be sent to all contributors who take part in the campaign.
We’re also adding an optional one-time internet and childcare support for organizers who may need extra assistance to carry out their local campaign. This is entirely optional and meant to help those who might otherwise face challenges in organizing. More details will be shared soon.
If you’re unable to organize this year, no worries at all - please feel free to share the invitation with others in your community who might be interested.
If you have any questions or would like to discuss plans, you can reach us on the talk page or by email.
Looking forward to collaborating again,
Wiki Loves Folklore International Team
--MediaWiki message delivery (ਗੱਲ-ਬਾਤ) 18:18, 12 ਦਸੰਬਰ 2025 (UTC)
Feminism and Folklore 2026 starts soon
[ਸੋਧੋ]
- Invitation to Organize Feminism and Folklore 2026
Dear Kuldeepburjbhalaike,
We are pleased to invite you to organize the Feminism and Folklore 2026 writing competition on your local Wikipedia.
The international campaign will run from 1 February to 31 March 2026 and aims to improve coverage of feminism, women’s histories, gender-related topics, and folk culture across Wikipedia projects.
- About the Campaign
Feminism and Folklore is a global writing initiative that complements the Wiki Loves Folklore photography competition. While Wiki Loves Folklore focuses on visual documentation, this writing campaign addresses the gender gap on Wikipedia by improving encyclopedic content related to folk culture and women.
- What Can Participants Write About?
Communities can contribute by creating, expanding, or translating articles related to:
- Folk festivals, rituals, and celebrations
- Folk dances, music, and traditional performances
- Women and queer figures in folklore
- Women in mythology and oral traditions
- Women warriors, witches, and witch-hunting narratives
- Fairy tales, folk stories, and legends
- Folk games, sports, and cultural practices
Participants may work from curated article lists or generate new article suggestions using campaign tools.
- How to Sign Up as an Organizer
Organizers are requested to complete the following steps to register their community:
- Create a local project page on your wiki (see sample)
- Set up the campaign using the CampWiz tool
- Prepare a local article list and clearly mention:
- Campaign timeline
- Local and international prizes
- Request a site notice from local administrators (see sample)
- Add your local project page and CampWiz link to the Meta project page
- Campaign Tools
The Wiki Loves Folklore Tech Team has introduced tools to support organizers and participants:
- Article List Generator by Topic – Helps identify articles available on English Wikipedia but missing in your local language Wikipedia. The tool allows customized filters and provides downloadable article lists in CSV and wikitable formats.
- CampWiz – Enables communities to manage writing campaigns effectively, including jury-based evaluation. This will be the third year CampWiz is officially used for Feminism and Folklore.
Both tools are now available for use in the campaign. Click here to access the tools
- Learn More & Get Support
- For detailed information about rules, timelines, and prizes, please visit the Feminism and Folklore 2026 project page.
- Join the office hours on 23 January 2026 and connect with the international Team. (sign up now)
If you have any questions or need assistance, feel free to reach out via:
- Meta talk page
- Email us using details on the contact page.
- Join Us
We look forward to your collaboration and coordination in making Feminism and Folklore 2026 a meaningful and impactful campaign for closing gender gaps and enriching folk culture content on Wikipedia.
Thank you and best wishes,
Feminism and Folklore 2026 International Team
--MediaWiki message delivery (ਗੱਲ-ਬਾਤ) 16:31, 18 ਜਨਵਰੀ 2026 (UTC)