ਗੱਲ-ਬਾਤ:ਵਰਤਾਉ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਰਤਾਓ ਅਸਲ ਵਿੱਚ ਸਾਡੇ social behavior ਬਾਰੇ ਹੈ ਇਸ ਲਈ ਮੈਨੂੰ ਲਗਦਾ ਹੈ ਕਿ ਇਸਨੂੰ ਸਲੂਕ ਤੋਂ ਅਲਗ ਹੀ ਰੱਖਣਾ ਚਾਹਿਦਾ ਹੈ। ਬਾਕੀ ਤੁਸੀਂ ਆਪਣੀ ਸੋਚ ਸਾਂਝੀ ਕਰੋ।--Dr. Manavpreet Kaur (ਗੱਲ-ਬਾਤ) 17:22, 16 ਜਨਵਰੀ 2016 (UTC)[ਜਵਾਬ]

@Dr. Manavpreet Kaur: ਵੈਸੇ ਤਾਂ ਵਰਤਾਉ ਅਤੇ ਸਲੂਕ ਸਮਾਨਾਰਥੀ ਸ਼ਬਦ ਹਨ। ਪਰ ਸ਼ਾਇਦ ਤੁਹਾਡੇ ਮੁਤਾਬਕ ਇਸ ਲੇਖ ਨੂੰ ਅੰਗਰੇਜ਼ੀ ਲੇਖ Social behavior ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।--Satdeep Gill (ਗੱਲ-ਬਾਤ) 18:12, 16 ਜਨਵਰੀ 2016 (UTC)[ਜਵਾਬ]
@Satdeep Gill: ਹਾਂਜੀ ਮੈਂ ਇਹੀ ਕਹਿਣਾ ਚਾਹ ਰਹੀ ਸੀ--Dr. Manavpreet Kaur (ਗੱਲ-ਬਾਤ) 18:17, 16 ਜਨਵਰੀ 2016 (UTC)[ਜਵਾਬ]