ਵਰਤਾਉ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਵਰਤਾਓ ਦਾ ਮਤਲਬ ਹੈ ਕਿਸੇ ਵੀ ਇਨਸਾਨ ਦਾ ਆਪਣੇ ਆਸ ਪਾਸ ਦੇ ਲੋਕਾਂ ਵਿੱਚ ਵਿਚਾਰਨ ਦਾ ਤਰੀਕਾ, ਤਮੀਜ਼ ਅਤੇ ਸੁਭਾਅ। ਅੱਜਕਲ ਦੀ ਪਰਿਸਥਿਤੀ ਨੂੰ ਵੇਖਦਿਆਂ ਇਹ ਕਹਿਣਾ ਕਿ ਇਨਸਾਨ ਦਾ ਵਰਤਾਉ ਦਿਨੋ ਦਿਨ ਸਿਰਫ ਆਪਣੇ ਤੇ ਹੀ ਕੇਂਦ੍ਰਿਤ ਹੁੰਦਾ ਜਾ ਰਿਹਾ ਹੈ।ਦੁਨੀਆ ਵਿੱਚ ਬਹੁਤ ਹੀ ਘੱਟ ਲੋਕ ਹੁੰਦੇ ਹਨ ਜੋ ਚੰਗਾ ਵਰਤਾਉ ਕਰਦੇ ਹਨ ਅਤੇ ਉਹ ਲੋਕਾ ਤੋ ਚੰਗਾ ਵਰਤਾਉ ਹੀ ਪ੍ਰਾਪਤ ਕਰਦੇ ਹਨ। ਇਹ ਕਿਸੇ ਵੀ ਜੀਵ ਜਾਂ ਸਿਸਟਮ ਦੇ ਵੱਖ-ਵੱਖ ਉਕਸਾਹਟ ਜਾਂ ਸੁਝਾਅ ਕਰਕੇ ਅੰਦਰੂਨੀ ਜਾਂ ਬਾਹਰੀ, ਸੁਚੇਤ ਜਾਂ ਅਚੇਤ, ਗੁਪਤ ਜਾਂ ਪ੍ਰਕਟ ਅਤੇ ਆਪਣੀ ਮਰਜ਼ੀ ਨਾਲ ਜਾਂ ਅਣਇੱਛਤ ਜਵਾਬਾਂ ਦਾ ਸੁਮੇਲ ਹੈ।[1]

ਹਵਾਲੇ[ਸੋਧੋ]

  1. Elizabeth A. Minton, Lynn R. Khale (2014). Belief Systems, Religion, and Behavioral Economics. New York: Business Expert Press LLC. ISBN 978-1-60649-704-3.