ਸਮੱਗਰੀ 'ਤੇ ਜਾਓ

ਗੱਲ-ਬਾਤ:2024 ਕੋਲਕਾਤਾ ਬਲਾਤਕਾਰ ਅਤੇ ਕਤਲ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੀੜਤ ਦਾ ਨਾਮ

[ਸੋਧੋ]

ਸਤਿ ਸ੍ਰੀ ਅਕਾਲ ਜੀ, ਇਸ ਲੇਖ ਵਿੱਚ ਮੈਂ ਫਿਲਹਾਲ ਪੀੜਤ ਦੇ ਨਾਮ ਨੂੰ ਹਟਾ ਦਿੱਤਾ ਹੈ। ਕਿਉਂਕਿ ਹਲੇ ਤੱਕ ਇਸ ਬਾਰੇ ਪੰਜਾਬੀ ਵਿਕੀਪੀਡੀਆ ਉੱਤੇ ਕੋਈ ਜ਼ਿਆਦਾ ਗਾਈਡਲਾਈਨਜ਼ ਨਹੀਂ ਹਨ ਅਤੇ ਅੰਗਰੇਜ਼ੀ ਵਿਕੀਪੀਡੀਆ ਉੱਤੇ ਵਰਤੋਂਕਾਰਾਂ ਦੁਆਰਾ ਇਸ ਬਾਰੇ ਚਰਚਾ ਹੋ ਰਹੀ ਹੈ ਜਿਸ ਵਿੱਚ ਭਾਰਤੀ ਕਾਨੂੰਨ ਦਾ ਹਵਾਲਾ ਦਿੱਤਾ ਗਿਆ ਹੈ। ਧੰਨਵਾਦ। KuldeepBurjBhalaike (Talk) 10:04, 12 ਸਤੰਬਰ 2024 (UTC)[ਜਵਾਬ]