ਗੱਲ-ਬਾਤ:Arzpreet Singh

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅੰਗਰੇਜ਼ੀ ਭਾਸ਼ਾ[ਸੋਧੋ]

@Firdaus singh: , ਸਤਿ ਸ਼੍ਰੀ ਅਕਾਲ ਜੀ, ਸ਼ਾਇਦ ਇਹ ਲੇਖ ਤੁਸੀਂ ਅੰਗਰੇਜ਼ੀ ਸਫ਼ੇ ਲਈ ਬਣਾ ਰਹੇ ਹੋ (ਜੇ ਨਹੀਂ ਤਾਂ ਇਹ ਜਲਦ ਹੀ ਮਿਟਾਇਆ ਜਾ ਸਕਦਾ ਹੈ, ਕਿਉਂਕਿ ਤੁਸੀਂ ਪਹਿਲਾਂ ਹੀ ਪੰਜਾਬੀ ਭਾਸ਼ਾ ਵਿੱਚ ਇਹ ਲੇਖ ਬਣਾ ਚੁੱਕੇ ਹੋ)। ਕ੍ਰਿਪਾ ਕਰਕੇ ਇਸਨੂੰ ਅੰਗਰੇਜ਼ੀ ਵਿਕੀਪੀਡੀਆ ਤੇ ਬਣਾਇਆ ਜਾਵੇ। KuldeepBurjBhalaike (Talk|Cont) 12:24, 18 ਮਈ 2023 (UTC)[ਜਵਾਬ]