ਘੁਲਣਸ਼ੀਲਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਘੁਲਣਸ਼ੀਲਤਾ ਸਲਿਊਟ ਨਾਮਕ ਕਿਸੇ ਠੋਸ, ਤਰਲ ਜਾਂ ਗੈਸੀ ਰਸਾਇਣਕ ਪਦਾਰਥ ਦਾ ਕਿਸੇ ਠੋਸ, ਤਰਲ ਜਾਂ ਗੈਸੀ ਘੋਲੂ ਵਿੱਚ ਘੁਲ ਕੇ ਇੱਕ ਹਮਜਿਨਸ ਘੋਲ ਬਣਾਉਣ ਦੇ ਗੁਣ ਨੂੰ ਆਖਿਆ ਜਾਂਦਾ ਹੈ। ਕਿਸੇ ਪਦਾਰਥ ਦੀ ਘੁਲਣਸ਼ੀਲਤਾ ਘੁਲਣ ਵਾਲ਼ੇ ਅਤੇ ਘੋਲਣ ਵਾਲ਼ੇ ਦੇ ਭੌਤਿਕ ਅਤੇ ਰਸਾਇਣਕ ਲੱਛਣਾਂ ਉੱਤੇ ਅਤੇ ਨਾਲ਼ ਹੀ ਘੋਲ ਦੇ ਤਾਪਮਾਨ, ਦਬਾਅ ਅਤੇ ਪੀ.ਐੱਚ. ਉੱਤੇ ਨਿਰਭਰ ਕਰਦੀ ਹੈ।

ਹਵਾਲੇ[ਸੋਧੋ]