ਘੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਵਿੱਸ ਰੇਲਵੇ ਘੜੀ
ਸ਼ਾਹੀ ਨਿਗਰਾਨੀਘਰ, ਗਰੀਨਵਿੱਚ ਵਿਖੇ ਸ਼ੈਫ਼ਡ ਗੇਟ ਘੜੀ

ਘੜੀ ਜਾਂ ਘੰਟਾ ਸਮਾਂ ਦੱਸਣ, ਰੱਖਣ ਅਤੇ ਮਿਲਾਉਣ ਵਾਸਤੇ ਇੱਕ ਸੰਦ ਹੈ। ਆਮ ਵਰਤੋਂ ਵਿੱਚ ਸਮਾਂ ਮਾਪਣ ਜਾਂ ਵਿਖਾਉਣ ਵਾਲ਼ੇ ਕਿਸੇ ਵੀ ਜੰਤਰ ਨੂੰ "ਘੜੀ" ਆਖ ਦਿੱਤਾ ਜਾਂਦਾ ਹੈ। ਇਹ ਗੁੱਟ-ਘੜੀ ਜਾਂ ਕੰਧ-ਘੜੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ।[1]

ਹਵਾਲੇ[ਸੋਧੋ]

  1. "Cambridge Advanced Learner's Dictionary". Archived from the original on 2009-09-26. Retrieved 2009-09-16. a device for measuring and showing time, which is usually found in or on a building and is not worn by a person {{cite web}}: Unknown parameter |dead-url= ignored (help)