ਚਮਕੌਰ ਦੀ ਪਹਿਲੀ ਲੜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚਮਕੌਰ ਦੀ ਪਹਿਲੀ ਲੜਾਈ 1702 ਵਿਚ ਸਿੱਖਾਂ ਅਤੇ ਮੁਗਲਾਂ ਵਿਚਕਾਰ ਲੜੀ ਗਈ ਸੀ। ਇਸ ਦੇ ਨਤੀਜੇ ਵਜੋਂ ਸਿੱਖਾਂ ਦੀ ਜਿੱਤ ਹੋਈ ਅਤੇ ਮੁਗਲ ਜਰਨੈਲ ਸੱਯਦ ਬੇਗ ਕੁਝ ਫੌਜਾਂ ਨਾਲ ਸਿੱਖਾਂ ਨਾਲ ਰਲ ਗਿਆ।[1]

ਹਵਾਲੇ[ਸੋਧੋ]

  1. Singh, Dalip (2015). Life of Sri Guru Gobind Singh Ji (Sixth ed.). Amristar, India: B. Chattar Singh Jiwan Singh. pp. 188–189. ISBN 81-7601-480-X.