ਸਮੱਗਰੀ 'ਤੇ ਜਾਓ

ਚਰਖੀ ਦਾਦਰੀ ਜ਼ਿਲ੍ਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਚਰਖੀ ਦਾਦਰੀ ਤੋਂ ਮੋੜਿਆ ਗਿਆ)
ਚਰਖੀ ਦਾਦਰੀ
ਸ਼ਹਿਰ/ਜਿਲ੍ਹਾ
ਦੇਸ਼ India
ਰਾਜਹਰਿਆਣਾ
ਭਾਸ਼ਾ
 • ਦਫਤਰੀਹਿੰਦੀ, ਹਰਿਆਣਵੀ ਭਾਸ਼ਾ
ਸਮਾਂ ਖੇਤਰਯੂਟੀਸੀ+5:30 (IST)
PIN
127306
ਟੇਲੀਫੋਨ ਕੋਡ01250
ਵਾਹਨ ਰਜਿਸਟ੍ਰੇਸ਼ਨHR
ਨਜਦੀਕੀ ਸ਼ਹਿਰਕੋਸਲੀ, ਭਿਵਾਨੀ
ਲਿੰਗ ਅਨੁਪਾਤ54:46 /
ਸਾਖਰਤਾ70%
ਵਿਧਾਨ ਸਭਾ ਹਲਕਾਦਾਦਰੀ (ਵਿਧਾਨ ਸਭਾ ਹਲਕਾ)
ਮੌਸਮDry (Köppen)

ਚਰਖੀ ਦਾਦਰੀ, ਭਾਰਤ ਦੇ ਰਾਜ ਹਰਿਆਣਾ ਦਾ ਇੱਕ ਜ਼ਿਲ੍ਹਾ ਹੈ। ਸ਼ਹਿਰੀਕਰਨ ਹੋਣ ਤੋਂ ਬਾਅਦ ਚਰਖੀ ਅਤੇ ਦਾਦਰੀ ਦੇ ਪਿੰਡਾਂ ਨੂੰ ਸ਼ਾਮਿਲ ਕਰਕੇ ਇਸਨੂੰ ਬਣਾਇਆ ਗਿਆ ਸੀ। ਚਰਖੀ ਦਾਦਰੀ ਕੌਮੀ ਮਾਰਗ 148 ਬੀ (ਬਠਿੰਡਾ-ਨਾਰਨੌਲ) ਉੱਤੇ ਸਥਿਤ ਹੈ। ਚਰਖੀ ਦਾਦਰੀ ਸੂਬੇ ਦਾ 22ਵਾਂ ਜ਼ਿਲ੍ਹਾ ਹੈ। ਚਰਖੀ ਦਾਦਰੀ ਤਹਿਸੀਲ ਵਿੱਚ ਕੁੱਲ 184 ਪਿੰਡ ਹਨ। ਇਹ ਹਰਿਆਣਾ ਦੀ ਸਭ ਤੋਂ ਵੱਡੀ ਤਹਿਸੀਲ ਹੈ। ਰਾਜਧਾਨੀ ਦਿੱਲੀ ਤੋਂ ਇਸਦੀ ਦੂਰੀ 105 ਕਿਲੋਮੀਟਰ ਹੈ। ਲੋਕ ਕਥਾਵਾਂ ਦੇ ਅਨੁਸਾਰ ਇਸ ਸ਼ਹਿਰ ਵਿੱਚ ਇੱਕ ਝੀਲ ਹੁੰਦੀ ਸੀ ਜਿਸਦਾ ਨਾਮ ਦਾਦਰ ਸੀ, ਜਿਸਦੇ ਨਾਮ ਤੋਂ ਇਸ ਸ਼ਹਿਰ ਦਾ ਨਾਮ ਦਾਦਰੀ ਪਿਆ।[1][2]

ਹਵਾਲੇ

[ਸੋਧੋ]
  1. "Accident Database: Accident Synopsis 11121996". Airdisaster.com. 1996-11-12. Archived from the original on 2012-04-27. Retrieved 2012-07-03. {{cite web}}: Unknown parameter |dead-url= ignored (|url-status= suggested) (help)
  2. "Ten Worst Airplane Crashes in History - BootsnAll Toolkit". Toolkit.bootsnall.com. Archived from the original on 2011-07-08. Retrieved 2012-07-03. {{cite web}}: Unknown parameter |dead-url= ignored (|url-status= suggested) (help)