ਚਰਨਜੀਤ ਕੁਮਾਰ
ਦਿੱਖ
ਓਲੰਪਿਕ ਤਮਗਾ ਰਿਕਾਰਡ
![]() | ||
---|---|---|
ਮਰਦ ਹਾਕੀ ਖੇਤਰ | ||
![]() |
1980 ਮਾਸਕੋ | ਟੀਮ ਮੁਕਾਬਲੇ |
ਚਰਨਜੀਤ ਕੁਮਾਰ ਭਾਰਤੀ ਹਾਕੀ ਖਿਡਾਰੀ ਹੈ। ਉਸ ਨੇ ਭਾਤਰੀ ਹਾਕੀ ਟੀਮ ਦੀ ਅਗਵਾਈ ਵਿੱਚ ਗਰਮੀਆਂ ਉਲੰਪਿੰਕ, ਮਾਸਕੋ 1980 ਵਿੱਚ ਸੋਨ ਤਮਗਾ ਜਿੱਤਿਆ ਹੈ। ਉਸ ਨੇ 1984 ਦੀਆਂ ਉਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਵਿੱਚ ਵੀ ਭਾਗ ਲਿਆ ਸੀ।[1]