ਸਮੱਗਰੀ 'ਤੇ ਜਾਓ

ਚਰਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੋਸ ਘਾਟੀ ਚਰਸ

ਚਰਸ ਇੱਕ ਨਸ਼ੀਲੀ ਦਵਾਈ ਹੈ ਜੋ ਭੰਗ ਜਾਂ ਸੁੱਖੇ ਦੇ ਪੱਤਿਆਂ ਜਾਂ ਫੁੱਲਾਂ ਜਾਂ ਰਸ ਤੋਂ ਬਣਾਈ ਜਾਂਦੀ ਹੈ। ਇਹ ਆਮ ਤੌਰ 'ਤੇ ਭਾਰਤ, ਪਾਕਿਸਤਾਨ ਅਤੇ ਨੇਪਾਲ ਵਿੱਚ ਬਣਾਈ ਜਾਂਦੀ ਹੈ।