ਚਾਂਦੀ ਰਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚਾਂਦੀ ਰਾਮ
ਉਰਫ਼ਚਾਂਦੀ ਰਾਮ
ਚਾਂਦੀ ਰਾਮ ਵਲੀਪੁਰੀਆ
ਜਨਮ1937
ਪਿੰਡ ਚਾਲੀ ਚੱਕ (ਜਨੂਬੀ) ਜ਼ਿਲ੍ਹਾ ਸਰਗੋਧਾ (ਹੁਣ ਪਾਕਿਸਤਾਨ) ਵਿੱਚ, ਬਰਤਾਨਵੀ ਪੰਜਾਬ
ਮੌਤ1996
ਪੂਰਬੀ ਪੰਜਾਬ (ਭਾਰਤ)
ਵੰਨਗੀ(ਆਂ)ਪੰਜਾਬੀ ਲੋਕ ਸੰਗੀਤ
ਕਿੱਤਾਗਾਇਕ, ਸੰਗੀਤਕਾਰ,
ਸਾਜ਼ਤੂੰਬੀ
ਲੇਬਲਐਚ ਐਮ ਵੀ

ਚਾਂਦੀ ਰਾਮ (1937 - 1996) ਇੱਕ ਪੰਜਾਬੀ ਗਾਇਕ ਸੀ।

ਕੁਝ ਬਹੁਤ ਮਕਬੂਲ ਗੀਤ[ਸੋਧੋ]

ਧਾਰਮਿਕ ਗੀਤ[ਸੋਧੋ]

 • ਗੁਰੂ ਦਸਮੇਸ਼ ਪਿਆਰੇ, ਤੇਰੇ ਹਨ ਚੋਜ਼ ਨਿਆਰੇ’
 • ਸਰਹੰਦ ਦੀਏ ਦੀਵਾਰੇ ਨੀ, ਤੂੰ ਇਹ ਕੀ ਕੀਤੇ ਕਾਰੇ ਨੀਂ
 • ਦਸ਼ਮੇਸ਼ ਪੁੱਤਰਾਂ ਦਿਆ ਦਾਨੀਆਂ, ਧੰਨ ਤੇਰੀਆਂ ਕੁਰਬਾਨੀਆਂ
 • ਧਰਮ ਦੇਸ਼ ਦੀ ਖਾਤਰ ਪੁੱਤਰ ਵਾਰੇ ਨੇ

ਸੋਲੋ ਗੀਤ[ਸੋਧੋ]

 • ਮੁੰਡਿਆਂ ਦਾ ਦਿਲ ਮੋਹ ਲਿਆ,

ਉਤੇ ਲੈ ਕੇ ਦੁਪੱਟਾ ਕਾਲੇ ਰੰਗ ਦਾ।

 • ਨਾ ਜਾਹ ਬਰਮਾ ਨੂੰ ਲੇਖ ਜਾਣਗੇ ਨਾਲੇ
 • ਵੇ ਤੂੰ ਪਿੰਡ ਦਾ ਮੁੰਡੇ ਤੇ ਮੈਂ ਸ਼ਹਿਰ ਦੀ ਕੁੜੀ
 • ਘੁੰਡ ਕੱਢ ਕੇ ਫਿਰੀਂ ਮੁਟਿਆਰੇ

ਨੀਂ ਛੜਿਆਂ ਦੀ ਨਜ਼ਰ ਬੁਰੀ

 • ਰੰਗ ਚੋਅ ਕੇ ਪਰਾਤ ਵਿੱਚ ਪੈ ਗਿਆ,

ਧੁੱਪ ‘ਚ ਪਕਾਈਆਂ ਰੋਟੀਆਂ

 • ਨੱਕ ਦੀ ਜੜ੍ਹ ਪੱਟ ਲੀ, ਪਾ ਕੇ ਲੌਂਗ ਬੇਗਾਨਾ
 • ਵੇ ਤੂੰ ਬਣ ਕੇ ਕਬੂਤਰ ਚੀਨਾ

ਘਰ ਸਾਡੇ ਪਾ ਲੈ ਆਲ੍ਹਣਾ

ਦੋਗਾਣੇ[ਸੋਧੋ]

 • ਤੇਰਾ ਲੈ ਕੇ ਮੁਕਲਾਵਾ ਜਾਵਾਂਗੇ
 • ਰੋਟੀ ਹੀਰ ਨੇ ਪਕਾਈ, ਉਠ ਖਾ ਮੁੰਡਿਆ
 • ਟਿਕਟਾਂ ਦੋ ਲੈ ਲਈਂ

ਜਿੱਥੇ ਚੱਲੇਂਗਾ, ਚੱਲੂੰਗੀ ਨਾਲ ਤੇਰੇ

 • ਸੱਗੀ ਫੁੱਲ ਲਿਆਈਂ ਵੇ ਜ਼ਰੂਰ

ਜੇ ਤੂੰ ਚੱਲਿਆ ਨੌਕਰੀ

 • ਸੱਸ ਚੰਦਰੀ ਪਿਹਾਵੇ ਚੱਕੀਆਂ

ਵੇ ਢੋਲਾ ਅੱਡ ਹੋ ਜਾ