ਚਾਟ
ਦਿੱਖ
ਚਾਟ | |
---|---|
![]() | |
ਸਰੋਤ | |
ਸੰਬੰਧਿਤ ਦੇਸ਼ | ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੈਪਾਲ |
ਇਲਾਕਾ | ਦੱਖਣੀ ਏਸ਼ੀਆ |
ਚਾਟ ਭਾਰਤ ਵਿੱਚ ਵਿਸ਼ੇਸ਼ ਤੌਰ 'ਤੇ ਉੱਤਰ ਭਾਰਤ ਵਿੱਚ ਖਾਏ ਜਾਣ ਵਾਲਾ ਇੱਕ ਵਿਅੰਜਨ ਹੈ।[1][2] ਚਾਟ ਦਾ ਅਰਥ ਸਵਾਦ ਚਖਣਾ ਹੁੰਦਾ ਹੈ। ਭਾਰਤ ਵਿੱਚ ਚਾਟ ਸੜਕ ਦੇ ਕਿਨਾਰੇ ਠੇਲੇਆਂ ਤੇ ਲਿਆ ਜਾਂਦਾ ਹੈ।[3]
ਇਸਨੂੰ ਮੁੱਖ ਤੌਰ 'ਤੇ ਆਲੂ ਟਿੱਕੀ, ਗੋਲ ਗੱਪੇ, ਪਾਪੜੀ, ਭੱਲੇ, ਸੇਵ ਪੂਰੀ, ਦਾਲ ਦੇ ਲੱਡੂ, ਰਾਜ ਕਚੌਰੀ, ਲਛਾ ਟੋਕਰੀ, ਤਲੇ ਆਲੂ, ਆਦਿ ਪਾਏ ਜਾਂਦੇ ਹਨ।
ਇਸਦੇ ਇਲਾਵਾ ਮੁੱਖ ਰੂਪ ਤੇ ਫਲਾਂ ਦੀ ਚਾਟ ਵੀ ਬਹੁਤ ਪਰਸਿੱਧ ਹੈ। ਚਾਟ ਬਣਾਉਣ ਲਈ ਆਲੂ, ਬੇਸਨ, ਦਾਲ, ਦਹੀ, ਮਸਾਲੇ, ਟਮਾਟਰ, ਪਿਆਜ, ਅਤੇ ਚਟਨੀ ਵਰਤੇ ਜਾਂਦੇ ਹਨ। ਪਾਪੜੀ ਚਾਟ ਬਣਾਉਣ ਲਈ ਪਾਪੜੀ, ਉਬਲੇ ਆਲੂ, ਟਮਾਟਰ, ਪਿਆਜ, ਮਟਰ, ਦਹੀ ਅਤੇ ਧਨੀਏ ਨੂੰ ਮਿਲਾਇਆ ਜਾਂਦਾ ਹੈ। ਇਸਦਾ ਸਵਾਦ ਖੱਟਾ-ਮੀਠਾ ਅਤੇ ਤੀਖਾ ਹੁੰਦਾ ਹੈ।
ਖੇਤਰ
[ਸੋਧੋ]ਚਾਟ ਹਰ ਖੇਤਰ ਵਿੱਚ ਵੱਖ-ਵੱਖ ਤੌਰ 'ਤੇ ਪਰਸਿੱਧ ਹੈ। ਆਜ਼ਮਗੜ੍ਹ, ਵਾਰਾਨਸੀ, ਆਗਰਾ, ਮੇਰਠ, ਮੁਜ਼ੱਫਰਨਗਰ, ਅਤੇ ਮਥੁਰਾ ਤੱਕ ਭਾਰਤ ਵਿੱਚ ਚਾਟ ਮਸ਼ਹੂਰ ਹਨ।
ਗੈਲੇਰੀ
[ਸੋਧੋ]


ਹਵਾਲੇ
[ਸੋਧੋ]- ↑ Thumma, Sanjay. "CHAAT RECIPES". Hyderabad,।ndia: Vahrehvah.com. Archived from the original on 2012-11-03. Retrieved 2012-11-27.
{{cite web}}
: Unknown parameter|dead-url=
ignored (|url-status=
suggested) (help) - ↑ The Chaat Business Archived 2012-11-29 at Archive.is (in Bengali)
- ↑ "10 Best Recipes From Uttar Pradesh (Varanasi/ Agra / Mathura)". NDTV. October 25, 2013. Retrieved 26 October 2013.
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |