ਚਾਡ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਾਡ ਝੀਲ
Photograph taken by Apollo 7, October 1968
Map of lake and surrounding region
ਗੁਣਕ 13°0′N 14°0′E / 13.000°N 14.000°E / 13.000; 14.000ਗੁਣਕ: 13°0′N 14°0′E / 13.000°N 14.000°E / 13.000; 14.000
ਮੁਢਲੇ ਅੰਤਰ-ਪ੍ਰਵਾਹ ਚਾਰੀ ਨਦੀ
ਮੁਢਲੇ ਨਿਕਾਸ Soro & Bodélé depressions
ਪਾਣੀ ਦਾ ਨਿਕਾਸ ਦਾ ਦੇਸ਼ Chad, Cameroon, Niger, Nigeria
ਖੇਤਰਫਲ 1,350 km2 (520 sq mi) (2005)[1]
ਔਸਤ ਡੂੰਘਾਈ 1.5 m[2]
ਵੱਧ ਤੋਂ ਵੱਧ ਡੂੰਘਾਈ 11 m[3]
ਪਾਣੀ ਦੀ ਮਾਤਰਾ 72 km3 (17 cu mi).[3]
ਕੰਢੇ ਦੀ ਲੰਬਾਈ 650 km[ਹਵਾਲਾ ਲੋੜੀਂਦਾ]
ਤਲ ਦੀ ਉਚਾਈ 278 to 286 metres (912 to 938 ft)
ਹਵਾਲੇ [1]
ਕੰਢੇ ਦੀ ਲੰਬਾਈ ਇੱਕ ਢੁਕਵੀਂ ਤਰ੍ਹਾਂ ਪਰਿਭਾਸ਼ਤ ਮਾਪ ਨਹੀਂ ਹੈ।
LakeChadCameroonTown

ਚਾਡ ਝੀਲ (English: Lake Chad) ਅਫਰੀਕਾ ਵਿੱਚ ਸਥਿਤ ਇੱਕ ਮਿੱਠੇ ਪਾਣੀ ਦੀ ਝੀਲ ਹੈ। ਇਹ ਝੀਲ 4 ਦੇਸ਼ਾ ਦੇ 2 ਕਰੋੜ ਲੋਕਾਂ ਦੇ ਪੀਣ ਦੇ ਪਾਣੀ ਦੀ ਲੋੜ ਨੂੰ ਪੂਰਾ ਕਰਦੀ ਹੈ। ਚਾਰੀ ਨਦੀ ਚਾਡ ਝੀਲ ਦੇ ਪਾਣੀ ਦਾ ਸਰੋਤ ਹੈ। ਚਾਡ ਝੀਲ ਦੇ ਕਾਰਣ ਹੀ ਅਫਰੀਕੀ ਦੇਸ਼ ਚਾਡ ਦਾ ਨਾਮ ਪਿਆ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]