ਚਾਰੀ ਜਾਂ ਸ਼ਾਰੀ ਨਦੀ ਮਧ ਅਫਰੀਕਾ ਦੀ ਇੱਕ ਨਦੀ ਹੈ। ਆਪਣੇ 949 ਕਿਲੋਮੀਟਰ ਲੰਬੇ ਰਸਤੇ ਵਿੱਚ ਇਹ ਨਦੀ ਕੇਂਦਰੀ ਅਫਰੀਕੀ ਗਣਰਾਜ ਤੋਂ ਸ਼ੁਰੂ ਹੋਕੇ ਚਾਡ ਵਿੱਚ ਸਥਿਤ ਚਾਡ ਝੀਲ ਵਿੱਚ ਖ਼ਤਮ ਹੁੰਦੀ ਹੈ।