ਸਮੱਗਰੀ 'ਤੇ ਜਾਓ

ਚਾਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਾਪ

ਚਾਪ (ਚਿੰਨ: ⌒) ਰੇਖਕੀ ਵਿੱਚ ਡਿਫਰੈਂਸੀਅਲ ਦਾ ਬੰਦ ਹਿਸਾ ਹੈ। ਦੋ ਦਿਸ਼ਾ ਰੇਖਕੀ 'ਚ ਕਿਸੇ ਵੀ ਚੱਕਰ ਦਾ ਇੱਕ ਹਿੱਸਾ ਚਾਪ ਕਹਾਉਂਦਾ ਹੈ। ਜੇ ਕਿਸੇ ਚੱਕਰ ਤੇ ਦੋ ਵੱਖਰੇ ਬਿੰਦੂ ਦਰਜ ਕੀਤੇ ਜਾਣ ਤਾਂ ਦੋ ਚਾਪਾਂ ਬਣਦੀਆਂ ਹਨ। ਜਿਹੜੀ ਚਾਪ ਕੇਂਦਰ ਤੇ π ਰੇਡੀਅਨ (180 ਡਿਗਰੀ) ਤੋਂ ਘੱਟ ਕੋਣ ਬਣਾਵੇ ਉਸ ਨੂੰ ਛੋਟੀ ਜਾਂ ਮਾਈਨਰ ਚਾਪ ਅਤੇ ਦੂਜੀ ਨੂੰ ਦੀਰਘ ਜਾਂ ਵੱਡੀ ਚਾਪ ਕਿਹਾ ਜਾਂਦਾ ਹੈ।

ਚੱਕਰ ਦੀ ਚਾਪ ਦੀ ਲੰਬਾਈ[ਸੋਧੋ]

ਕਿਸੇ ਚੱਕਰ, ਜਿਸ ਦਾ ਅਰਥ ਵਿਆਸ ਅਤੇ ਕੇਂਦਰ ਤੇ ਕੋਣ ਮਾਪ ਹੋਵੇ ਤਾਂ ਦੀ ਚਾਪ ਦੀ ਲੰਬਾਈ, L ਹੁੰਦੀ ਹੈ।

ਘੇਰਾ (Circumference)ਦਾ ਫਾਰਮੁਲੇ ਦੀ ਵਰਤੋਂ ਕਰਨ ਤੇ:

ਜੇ ਦਾ ਮੁੱਲ ਤਾਂ ਤਾਂ ਚਾਪ ਦੀ ਲੰਬਾਈ:

ਉਦਾਹਰਣ:

ਕੋਣ ਦਾ ਮਾਪ ਡਿਗਰੀ/360° = L/ਘੇਰਾ

ਜੇ ਕੋਣ ਦਾ ਮਾਪ 60 ਡਿਗਰੀ ਅਤੇ ਘੇਰਾ 24 ਸਮ ਹੋਵੇ ਤਾਂ

.

ਹਵਾਲੇ[ਸੋਧੋ]