ਸਮੱਗਰੀ 'ਤੇ ਜਾਓ

ਰੇਖਾ ਗਣਿਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਰੇਖਕੀ ਤੋਂ ਮੋੜਿਆ ਗਿਆ)
ਇੱਕ ਮਗ਼ਰਿਬਵਾਸੀ ਅਤੇ ਇੱਕ ਅਰਬ 15ਵੀਂ ਸਦੀ ਵਿੱਚ ਰੇਖਕੀ ਦਾ ਅਭਿਆਸ ਕਰਦੇ ਹੋਏ।
ਬ੍ਰਹਮਗੁਪਤ ਦਾ ਪ੍ਰਮੇਏ, ਇਸ ਦੇ ਅਨੁਸਾਰ AF = FD.

ਰੇਖਕੀ ਜਾਂ ਜਿਆਮਿਤੀ ਜਾਂ ਰੇਖਾਈ ਹਿਸਾਬ ਹਿਸਾਬ ਦੀਆਂ ਤਿੰਨ ਵੱਡੀਆਂ ਸ਼ਾਖ਼ਾਂ ਵਿੱਚੋਂ ਇੱਕ ਹੈ। ਇਸ ਵਿੱਚ ਬਿੰਦੂਆਂ, ਰੇਖਾਵਾਂ, ਤਲਾਂ ਅਤੇ ਠੋਸ ਚੀਜਾਂ ਦੇ ਗੁਣਾਂ, ਤੱਕੜੀ ਅਤੇ ਉਨ੍ਹਾਂ ਦੇ ਵਿਸਥਾਰ ਵਿੱਚ ਟਿਕਾਣੇ ਦੀ ਪੜ੍ਹਾਈ ਕੀਤੀ ਜਾਂਦੀ ਹੈ। ਰੇਖਕੀ, ਗਿਆਨ ਦੀਆਂ ਸਭ ਤੋਂ ਪੁਰਾਣੀਆਂ ਸ਼ਾਖ਼ਾਂ ਵਿੱਚੋਂ ਇੱਕ ਹੈ।

ਇਹ ਵੀ ਵੇਖੋ

[ਸੋਧੋ]