ਚਾਪ ਦੇ ਮਿੰਟ ਅਤੇ ਸਕਿੰਟ
Jump to navigation
Jump to search
ਚਾਪ ਦਾ ਮਿੰਟ (MOA), ਇੱਕ ਡਿਗਰੀ ਦੇ ਕੋਣ ਦਾ ਸੱਠਵਾਂ ਹਿੱਸਾ ਦੇ ਮਾਪ ਨੂੰ ਕਿਹਾ ਜਾਂਦਾ ਹੈ। ਇੱਕ ਡਿਗਰੀ ਦਾ ਕੋਣ ਕਿਸੇ ਚੱਕਰ ਦਾ 360ਵਾਂ ਹਿੱਸਾ ਹੁੰਦਾ ਹੈ। ਇਸ ਲਈ ਚਾਪ ਦਾ ਮਿੰਟ ਕਿਸੇ ਚੱਕਰ ਦਾ ਹਿੱਸਾ ਹੁੰਦਾ ਹੈ ਅਤੇ ਰੇਡੀਅਨ ਦੀ ਇਕਾਈ ਵਿੱਚ ਚਾਪ ਦਾ ਮਿੰਟ ਹਿੱਸਾ ਹੁੰਦਾ ਹੈ। ਇਸ ਦੀ ਵਰਤੋਂ ਬਹੁਤ ਹੀ ਛੋਟੇ ਕੋਣ ਸਮੇਂ ਕੀਤੀ ਜਾਂਦਾ ਹੈ। ਇਸ ਦੀ ਵਰਤੋਂ ਖਗੋਲੀ ਕੋਣਾਂ ਦੇ ਮਾਪ ਸਮੇਂ ਕੀਤੀ ਜਾਂਦੀ ਹੈ। ਕਿਸੇ ਗੋਲੇ ਵਿੱਚ ਵਰਗ ਚਾਪ ਦਾ ਮਿੰਟ ਦੀ ਗਣਤੀ ਲਗਭਗ 148,510,660 ਚਾਪ ਦਾ ਮਿੰਟ ਦਾ ਵਰਗ ਹੁੰਦੇ ਹਨ।
- ਚਾਪ ਦਾ ਸੈਕਿੰਡ (arcsec) ਚਾਪ ਦੇ ਮਿੰਟ ਦਾ ਹਿੱਸਾ ਹੁੰਦਾ ਹੈ। ਜਾਂ ਡਿਗਰੀ ਦਾ ਹਿੱਸਾ, ਜਾਂ ਚੱਕਰ ਦਾ ਹਿੱਸਾ ਜਾਂ ਰੇਡੀਅਨ ਦੀ ਇਕਾਈ 'ਚ (ਲਗਭਗ ਹਿੱਸਾ ਹੁੰਦਾ ਹੈ।[1]
ਹਵਾਲੇ[ਸੋਧੋ]
- ↑ Filippenko, Alex, Understanding the Universe (of The Great Courses, on DVD), Lecture 43, time 12:05, The Teaching Company, Chantilly, VA, USA, 2007