ਸਮੱਗਰੀ 'ਤੇ ਜਾਓ

ਚਾਰਲੀ ਚੌਹਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚਾਰਲੀ ਚੌਹਾਨ
ਯੇ ਹੈ ਆਸ਼ਿਕੀ ਦੇ ਲਾਂਚ ਮੌਕੇ ਚਾਰਲੀ ਚੌਹਾਨ।
ਜਨਮ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ, ਗੀਤਕਾਰ
ਸਰਗਰਮੀ ਦੇ ਸਾਲ2009–2018,2021-ਮੌਜੂਦ

ਚਾਰਲੀ ਚੌਹਾਨ (ਅੰਗਰੇਜ਼ੀ ਵਿੱਚ ਨਾਮ: Charlie Chauhan) ਇੱਕ ਭਾਰਤੀ ਅਭਿਨੇਤਰੀ ਅਤੇ ਗੀਤਕਾਰ ਹੈ, ਜੋ ਕਿ ਟੀਨ ਡਰਾਮਾ "ਬੈਸਟ ਫ੍ਰੈਂਡਜ਼ ਫਾਰਐਵਰ" ਵਿੱਚ ਇਲਾ ਦੀ ਭੂਮਿਕਾ ਅਤੇ "ਕੈਸੀ ਯੇ ਯਾਰੀਆਂ" ਵਿੱਚ ਮੁਕਤੀ ਵਰਧਨ ਦੀ ਭੂਮਿਕਾ ਨਿਭਾਉਣ ਲਈ ਜਾਣੀ ਜਾਂਦੀ ਹੈ।[1][2]

ਕੈਰੀਅਰ

[ਸੋਧੋ]

ਚਾਰਲੀ ਨੇ ਬੈਸਟ ਫ੍ਰੈਂਡਜ਼ ਫਾਰਐਵਰ ਸ਼ੋਅ ਵਿੱਚ ਮੁੱਖ ਭੂਮਿਕਾ ਨਿਭਾਈ। ਉਸਨੇ ਕੁੰਵਰ ਅਮਰ ਨਾਲ ਰਿਐਲਿਟੀ ਡਾਂਸ ਸ਼ੋਅ ਨੱਚ ਬਲੀਏ 5 ਵਿੱਚ ਵੀ ਹਿੱਸਾ ਲਿਆ।[3] ਉਸਨੇ MTV ਦੇ ਪ੍ਰਸਿੱਧ ਨੌਜਵਾਨ ਸ਼ੋਅ ਕੈਸੀ ਯੇ ਯਾਰੀਆਂ ਵਿੱਚ ਮੁਕਤੀ ਵਰਧਨ ਦਾ ਕਿਰਦਾਰ ਨਿਭਾਇਆ,[4][5][6] ਅਤੇ ਉਹ ਸੰਗੀਤ ਐਲਬਮ ਬੇਪਰਵਾਹੀਆਂ ਦਾ ਵੀ ਹਿੱਸਾ ਰਹੀ ਹੈ।

ਫਿਲਮ

[ਸੋਧੋ]
ਸਾਲ ਫਿਲਮਾਂ ਭੂਮਿਕਾ ਨੋਟਸ ਰੈਫ.
2021 ਦਾ ਯੂਸਅਲ ਨਾਇਟ ਸ਼ਵੇਤਾ ਲਘੂ ਫਿਲਮ
2018 ਲਵ ਬਾਇਟਸ ਜ਼ਰਾ ਲਘੂ ਫਿਲਮ

ਇਹ ਵੀ ਵੇਖੋ

[ਸੋਧੋ]
  • ਭਾਰਤੀ ਟੈਲੀਵਿਜ਼ਨ ਅਭਿਨੇਤਰੀਆਂ ਦੀ ਸੂਚੀ

ਹਵਾਲੇ

[ਸੋਧੋ]
  1. Bhopatkar, Tejashree (26 May 2013). "Difficult to digest BFF closure: Charlie Chauhan". The Times of India. Retrieved 15 November 2018.
  2. "Charlie Chauhan roped in for Aye Zindagi". The Times of India. 27 February 2017. Retrieved 15 November 2018.
  3. "Yayy! Are Kunwar Amar and Charlie Chauhan back together?!". PINKVILLA. 6 June 2016. Archived from the original on 15 ਨਵੰਬਰ 2018. Retrieved 15 November 2018.
  4. "Revealed! What do Kaisi Yeh Yaariyan actors Parth Samthaan, Charlie Chauhan and Ayaz Ahmed do behind the cameras – watch video!". Bollywood Life. 21 July 2015. Retrieved 15 November 2018.
  5. "Kaisi Yeh Yaariyan's Mukti Vardhan aka Charlie Chauhan splits with long-time boyfriend Kunwar Amar". Bollywood Life. 23 October 2015. Retrieved 15 November 2018.
  6. "Spotted: Hrithik, Imran about town; 'Kaisi Yeh Yaariyan's Niti, Charlie celebrate". The Indian Express. 24 May 2015. Retrieved 15 November 2018.