ਚਿਤਰਾ ਬੈਨਰਜੀ ਦਿਵਾਕਰੂਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚਿਤਰਾ ਬੈਨਰਜੀ ਦਿਵਾਕਰੂਣੀ
ਜਨਮਚਿਤਰਾ ਬੈਨਰਜੀ
1956
ਕੋਲਕਾਤਾ, ਭਾਰਤ
ਵੱਡੀਆਂ ਰਚਨਾਵਾਂLeaving Yuba City; Arranged Marriage; ਦ ਮਿਸਟਰੇਸ ਆਫ ਸਪਾਈਸੇਜ; Sister of My Heart; Palace of Illusions; Conch Bearer.
ਕੌਮੀਅਤਭਾਰਤੀ ਅਮਰੀਕੀ
ਕਿੱਤਾਨਾਵਲਕਾਰ, ਪ੍ਰੋਫੈਸਰ, ਕਵੀ, ਨਿਬੰਧਕਾਰ, ਨਿੱਕੀ ਕਹਾਣੀ ਲੇਖਕ, ਲੇਖਕ, ਬੱਚਿਆਂ ਦੀ ਗਲਪ ਲੇਖਕ, ਨੌਜਵਾਨ ਬਾਲਗ ਗਲਪ ਲੇਖਕ, ਕਿਤਾਬ ਸਮੀਖਿਅਕ, ਕਾਲਮਨਵੀਸ, ਕਾਰਕੁਨ, ਮਾਤਾ
ਇਨਾਮGinsberg Poetry Prize; Pushcart Prize; LA Times Best Books of 1997; ਅਮਰੀਕਨ ਬੁੱਕ ਅਵਾਰਡ; PEN Oakland/Josephine Miles Literary Award; South Asian Literary Association Distinguished Author Award
ਵਿਧਾਕਵਿਤਾ, ਨਿੱਕੀ ਕਹਾਣੀ, ਨਾਵਲ; ਫੈਂਟਾਸੀ, ਨੌਜਵਾਨ ਬਾਲਗ, ਜਾਦੂਈ ਯਥਾਰਥਵਾਦ, ਇਤਿਹਾਸਕ ਗਲਪ

ਚਿਤਰਾ ਬੈਨਰਜੀ ਦਿਵਾਕਰੂਣੀ (ਜਨਮ ਸਮੇਂ ਚਿਤਰਾ ਬੈਨਰਜੀ , 1956[1]) ਇਕ ਭਾਰਤੀ-ਅਮਰੀਕੀ ਲੇਖਕ, ਕਵਿਤਰੀ ਹੈ। ਦ ਮਿਸਟਰੇਸ ਆਫ ਸਪਾਈਸੇਜ ਲਿਖਕੇ ਆਪਣੀ ਸਾਹਿਤਕ ਜੀਵਨ ਦੀ ਸ਼ੁਰੁਆਤ ਕੀਤੀ। ਲਾਸ ਏਂਜਲਸ ਨੇ ਇਸਨੂੰ ਉਸ ਸਾਲ ਦਾ ਸਭ ਤੋਂ ਵਧੀਆ ਨਾਵਲ ਘੋਸ਼ਿਤ ਕੀਤਾ ਸੀ। ਅੱਠ ਸਾਲ ਬਾਅਦ ਉਸ ਨਾਵਲ ਉੱਤੇ ਗੁਰਿੰਦਰ ਚੱਡਾ ਨੇ ਫਿਲਮ ਬਣਾਈ ਜਿਸ ਵਿੱਚ ਐਸ਼ਵਰਿਆ ਰਾਏ ਬੱਚਨ ਐਕਟਰੈਸ ਸੀ। ਉਸ ਦੀਆਂ ਰਚਨਾਵਾਂ ਅਟਲਾਂਟਿਕ ਮੰਥਲੀ ਅਤੇ ਨਿਊਯਾਰਕਰ ਸਮੇਤ 50 ਤੋਂ ਜਿਆਦਾ ਪੱਤਰਕਾਵਾਂ ਵਿੱਚ ਛਪੀਆਂ। ਉਸ ਨੂੰ ਅਮਰੀਕਨ ਬੁੱਕ ਅਵਾਰਡ ਮਿਲ ਚੁੱਕਿਆ ਹੈ ਅਤੇ ਉਸ ਦੀਆਂ ਕਿਤਾਬਾਂ ਦਾ 29 ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ।

ਹਵਾਲੇ[ਸੋਧੋ]

  1. Davis, Rocío G. (2003). "Chitra Banerjee Divakaruni (1956-)". In Huang, Guiyou. Asian American Short Story Writers: An A-to-Z Guide. Westport, CT: Greenwood Press. p. 65. ISBN 0-313-32229-5. Retrieved June 2, 2010.