ਚਿਲਡਰਨਸ ਬੁੱਕ ਟਰੱਸਟ
ਦਿੱਖ
| ਸੰਖੇਪ | ਸੀਬੀਟੀ |
|---|---|
| ਨਿਰਮਾਣ | 1957 |
| ਮੁੱਖ ਦਫ਼ਤਰ | ਨਹਿਰੂ ਹਾਊਸ, 4 ਬਹਾਦਰ ਸ਼ਾਹ ਜ਼ਫਰ ਮਾਰਗ, ਨਵੀਂ ਦਿੱਲੀ - 2 |
| ਵੈੱਬਸਾਈਟ | Official website |
ਚਿਲਡਰਨਸ ਬੁੱਕ ਟਰੱਸਟ (ਸੀਬੀਟੀ) ਭਾਰਤ ਵਿੱਚ ਇੱਕ ਪੁਸਤਕ ਪ੍ਰਕਾਸ਼ਨ ਅਦਾਰਾ ਹੈ। ਇਸ ਦੀ ਨੀਂਹ ਭਾਰਤ ਦੇ ਸਭ ਤੋਂ ਪ੍ਰਸਿੱਧ ਕਾਰਟੂਨਿਸਟਾਂ ਵਿੱਚੋਂ ਇੱਕ ਸ਼ੰਕਰ ਦੇ ਤੌਰ 'ਤੇ ਜਾਣੇ ਜਾਂਦੇ ਕੇਸ਼ਵ ਸ਼ੰਕਰ ਪਿੱਲੈ ਨੇ 1957 ਵਿੱਚ ਰਖੀ ਸੀ।[1]
ਹਵਾਲੇ
[ਸੋਧੋ]- ↑ "Keshav Shankar Pillai: The man behind 'Ambedkar-Nehru cartoon'". dailybhaskar (in ਅੰਗਰੇਜ਼ੀ). 2012-05-12. Retrieved 2019-01-18.[permanent dead link]
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |