ਚਿੜੀਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਚਿੜੀਮਾਰ ਇੱਕ ਹਿੰਦੂ ਜਾਤੀ ਹੈ ਜੋ ਭਾਰਤ ਦੇ ਹਰਿਆਣਾ ਰਾਜ ਵਿੱਚ ਮਿਲਦੀ ਹੈ। ਇਨ੍ਹਾਂ ਨੂੰ ਬਹੇਲੀਏ ਵੀ ਕਹਿੰਦੇ ਹਨ। [1]

ਹਵਾਲੇ[ਸੋਧੋ]

  1. People of India Hayana Volume XXIII edited by M.L Sharma and A.K Bhatia pages 122 to 125 Manohar