ਚਿੰਤਨ ਵਿਕਾਸ
ਚਿੰਤਨ ਵਿਕਾਸ | |
---|---|
ਜਾਣਕਾਰੀ | |
ਜਨਮ | ਮੈਸੂਰ, ਕਰਨਾਟਕ, ਭਾਰਤ | ਜੁਲਾਈ 28, 1989
ਕਿੱਤਾ |
|
ਸੰਗੀਤਕ ਕਰੀਅਰ | |
ਵੰਨਗੀ(ਆਂ) | |
ਸਾਜ਼ | Vocals |
ਲੇਬਲ | Independent Artist |
ਚਿੰਤਨ ਵਿਕਾਸ (ਜਨਮ 1989) ਇੱਕ ਭਾਰਤੀ ਪਲੇਬੈਕ ਗਾਇਕ, ਕੀਬੋਰਡ ਪ੍ਰੋਗਰਾਮਰ, ਪਰਕਸ਼ਨਿਸਟ, ਵੋਕਲ ਆਰੇਂਜਰ, ਡਬਿੰਗ ਕਲਾਕਾਰ ਅਤੇ ਥੀਏਟਰ ਐਕਟੀਵਿਸਟ ਹੈ, ਜੋ ਕੰਨੜ ਵਿੱਚ ਆਪਣੇ ਕਲਾ-ਕਾਰਜਾਂ ਲਈ ਜਾਣਿਆ ਜਾਂਦਾ ਹੈ।[1][2][3][4] ਫ਼ਿਲਮ ਗਜਾਕੇਸਰੀ ਵਿੱਚ ਆਪਣੇ ਗੀਤ ਸਾਹੋਰੇ ਸਾਹੋਰੇ ਲਈ, ਚਿੰਤਨ ਵਿਕਾਸ ਨੇ 2014 ਵਿੱਚ ਸਰਵੋਤਮ ਪੁਰਸ਼ ਪਲੇਬੈਕ ਗਾਇਕ ਦਾ ਕਰਨਾਟਕ ਰਾਜ ਫ਼ਿਲਮ ਅਵਾਰਡ ਜਿੱਤਿਆ[5][6]
ਅਰੰਭ ਦਾ ਜੀਵਨ
[ਸੋਧੋ]ਚਿੰਤਨ ਵਿਕਾਸ ਦਾ ਜਨਮ ਮੈਸੂਰ ਦੀਆਂ ਥੀਏਟਰ ਹਸਤੀਆਂ, ਐਚ. ਜਨਾਰਦਨ ਅਤੇ ਸੁਮਤੀ ਦੇ ਘਰ ਹੋਇਆ ਸੀ।[7] ਉਸ ਦੇ ਪਿਤਾ, ਜੈਨੀ ਵਜੋਂ ਜਾਣੇ ਜਾਂਦੇ ਹਨ, ਨੇ ਰੰਗਯਾਨ ਦੇ ਨਿਰਦੇਸ਼ਕ ਵਜੋਂ ਕੰਮ ਕੀਤਾ।[8]
ਕੈਰੀਅਰ
[ਸੋਧੋ]ਚਿੰਤਨ ਨੇ ਚਾਰ ਸਾਲ ਦੀ ਉਮਰ ਵਿੱਚ ਇੱਕ ਸਟਰੀਟ ਪਲੇ ਕਲਾਕਾਰ ਦੇ ਤੌਰ ਤੇ ਥੀਏਟਰ ਵਿੱਚ ਪ੍ਰਵੇਸ਼ ਕੀਤਾ।[9] ਉਸਨੇ ਸੰਗੀਤਕਾਰ ਵੀਰਭਦਰਈਆ ਹੀਰੇਮਠ ਤੋਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਸਿੱਖਿਆ ਅਤੇ ਸੰਗੀਤਕਾਰ ਵੀ. ਮਨੋਹਰ ਦਾ ਸਹਾਇਕ ਬਣ ਗਿਆ।[9]
ਉਸਨੇ ਉਦਯੋਗ ਵਿੱਚ ਕਈ ਸੰਗੀਤਕਾਰਾਂ ਨਾਲ ਕੰਮ ਕੀਤਾ ਹੈ ਜਿਸ ਵਿੱਚ ਹਮਸਲੇਖਾ, ਵੀ. ਮਨੋਹਰ, ਵੀ. ਹਰਿਕ੍ਰਿਸ਼ਨ, ਅਰਜੁਨ ਜਾਨੀਆ, ਬੀ. ਅਜਨੀਸ਼ ਲੋਕਨਾਥ, ਚਰਨ ਰਾਜ ਅਤੇ ਹੋਰ ਕਈ ਜਣੇ ਸ਼ਾਮਲ ਹਨ।
ਹਵਾਲੇ
[ਸੋਧੋ]- ↑ Tini Sara Anien (21 November 2019). "On my pin board: Chintan Vikas". Deccan Herald. Retrieved 26 March 2021.
- ↑ Sharanu Hullur (16 February 2016). "ಕೇಳುತಿದೆ ಇದೀಗ 'ಹೊಸಬರ ಇಂಚರ'" [Newcomers' voices heard nowadays]. Vijaya Karnataka (in Kannada). Retrieved 26 March 2021.
{{cite news}}
: CS1 maint: unrecognized language (link) - ↑ Khajane, Muralidhara (24 October 2017). "Playing on your senses". The Hindu. Retrieved 27 March 2021.
- ↑ "ಮೈಸೂರುಜನಪದ ಮಾಯ್ಕಾರರಿಗೆ ಸಹೃದಯರಿಂದ ಮರ್ವಾದೆ" [Homage to folk heroes]. Kannada Prabha (in Kannada). 2 August 2014. Archived from the original on 11 ਮਈ 2023. Retrieved 27 March 2021.
{{cite news}}
: CS1 maint: unrecognized language (link) - ↑ Khajane, Muralidhara (13 February 2016). "Film awards: a balance between main and independent film-making streams". The Hindu. Retrieved 26 March 2021.
- ↑ "After national honour, 'Harivu' bags top State film award". Deccan Herald. 13 February 2016. Retrieved 26 March 2021.
- ↑ Tini Sara Anien (21 November 2019). "On my pin board: Chintan Vikas". Deccan Herald. Retrieved 26 March 2021.
- ↑ "Bheemasena Nalamaharaja's first song has the flavour of Karnataka". Times of India. 24 October 2020. Retrieved 26 March 2021.
- ↑ 9.0 9.1 "Such a long and illustrious journey". Deccan Chronicle. 22 January 2017. Retrieved 26 March 2021.