ਸਮੱਗਰੀ 'ਤੇ ਜਾਓ

ਚਿੰਪੈਂਜ਼ੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚਿੰਪੈਂਜ਼ੀ[1]
Temporal range: 4–0 Ma
ਆਮ ਚਿੰਪੈਂਜ਼ੀ (ਪੈਨ ਟਰੋਗਲੋਡਾਇਟਸ)
Scientific classification
Kingdom:
Phylum:
Class:
Order:
Family:
Subfamily:
Tribe:
Panini
Genus:
ਪੈਨ

Oken, 1816
Type species
ਪੈਨ ਟਰੋਗਲੋਡਾਇਟਸ
ਪ੍ਰਜਾਤੀਆਂ

ਪੈਨ ਟਰੋਗਲੋਡਾਇਟਸ
ਪੈਨ ਪੈਨਿਸਕਸ

ਪੈਨ ਟਰੋਗਲੋਡਾਇਟਸ (ਆਮ ਚਿੰਪੈਂਜ਼ੀ) ਅਤੇ ਪੈਨ ਪੈਨਿਸਕਸ (ਲਾਲ ਬੋਨੋਬੋ) ਦੀ ਵੰਡ
Synonyms

ਟਰੋਗਲੋਡਾਇਟਸ E. Geoffroy, 1812 (preoccupied)
Mimetes Leach, 1820 (preoccupied)
Theranthropus Brookes, 1828
Chimpansee Voight, 1831
Anthropopithecus Blainville, 1838
Hylanthropus Gloger, 1841
Pseudanthropus Reichenbach, 1862
Engeco Haeckel, 1866
Fsihego DePauw, 1905

ਚਿੰਪੈਂਜ਼ੀ, ਜਿਹਨਾਂ ਨੂੰ ਬੋਲਚਾਲ ਚ ਬਹੁਤ ਵਾਰ ਚਿੰਪ ਹੀ ਕਹਿ ਦਿੱਤਾ ਜਾਂਦਾ ਹੈ, ਪੈਨ ਵੰਸ਼ ਦੇ ਬਣਮਾਅਣੂਆਂ ਦੀਆਂ ਦੋ ਵਰਤਮਾਨ ਪ੍ਰਜਾਤੀਆਂ ਦਾ ਆਮ ਨਾਮ ਹੈ। ਕਾਂਗੋ ਨਦੀ ਦੋਨਾਂ ਪ੍ਰਜਾਤੀਆਂ ਦੇ ਮੂਲ ਨਿਵਾਸ ਸਥਾਨਾਂ ਦੇ ਵਿੱਚ ਸਰਹੱਦ ਦਾ ਕੰਮ ਕਰਦੀ ਹੈ:[2]

  • ਆਮ ਚਿੰਪੈਂਜ਼ੀ, ਪੈਨ ਟਰੋਗਲੋਡਾਇਟਸ (ਪੱਛਮ ਅਤੇ ਮੱਧ ਅਫਰੀਕਾ)
  • ਬੋਨੋਬੋ, ਪੈਨ ਪੈਨਿਸਕਸ (ਕਾਂਗੋ ਜਮਹੂਰੀ ਗਣਰਾਜ ਦੇ ਜੰਗਲਾਂ ਵਿੱਚ)

ਹਵਾਲੇ

[ਸੋਧੋ]
  1. ਫਰਮਾ:MSW3 Groves
  2. Shefferly, N. (2005). "Pan troglodytes". Animal Diversity Web (University of Michigan Museum of Zoology). Retrieved 2007-08-11.