ਚਿੱਟੀ ਇੱਲ
ਦਿੱਖ
ਚਿੱਟੀ ਇੱਲ | |
---|---|
ਰਾਇਲ ਬਟੇਨੀਕਲ ਗਾਰਡਨਜ,ਕਰੇਨਬਰਨ, ਮਲਬਰਨ, ਵਿਕਟੋਰੀਆ, ਆਸਟ੍ਰੇਲੀਆ | |
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | E. axillaris
|
Binomial name | |
Elanus axillaris (Latham, 1802)
| |
Range of E. axillaris |
ਚਿੱਟੀ ਇੱਲ (ਅੰਗਰੇਜ਼ੀ: Black-shouldered kite; Elanus axillaris) ਭਾਂਵੇਂ ਮੁੱਖ ਰੂਪ ਵਿੱਚ ਆਸਟ੍ਰੇਲੀਆ ਵਿੱਚ ਪਾਇਆ ਜਾਣ ਵਾਲਾ ਪੰਛੀ ਹੈ ਪਰ ਇਹ ਅਫਰੀਕਾ, ਯੁਰੇਸਿਆ ਅਤੇ ਉੱਤਰੀ ਅਮਰੀਕਾ ਵੀ ਆਮ ਮਿਲਦਾ ਹੈ। ਇਹ ਪੰਛੀ ਪੰਜਾਬ ਵਿੱਚ ਵੀ ਪਹਿਲਾਂ ਕਾਫੀ ਵਿਖਾਈ ਦਿੰਦਾ ਸੀ ਪਰ ਹੁਣ ਘਟਦਾ ਜਾ ਰਿਹਾ ਹੈ।ਇਹ ਕਿਸਾਨ ਦਾ ਮੀਟਰ ਪੰਛੀ ਹੈ। ਕੌਮਾਂਤਰੀ ਕੁਦਰਤ ਸੁਰੱਖਿਆ ਸੰਸਥਾ ਅਨੁਸਾਰ ਵਿਸ਼ਵ ਪਧਾਰ ਤੇ ਇਹ ਪ੍ਰਜਾਤੀ ਅਜੇ ਘੱਟ ਖਤਰੇ ਵਿੱਚ ਹੈ ਪਰ ਪੰਜਾਬ ਵਿੱਚ ਇਹ ਘਟਦੀ ਜਾਂ ਰਹੀ ਹੈ।[2]
ਫੋਟੋ ਗੈਲਰੀ
[ਸੋਧੋ]-
ਚਿੱਟੀ ਇੱਲ, ਪਿੰਡ ਬੇਹਿਲੋਲਪੁਰ, ਮੋਹਾਲੀ ਪੰਜਾਬ
-
ਚਿੱਟੀ ਇੱਲ, ਪਿੰਡ ਬੇਹਿਲੋਲਪੁਰ, ਮੋਹਾਲੀ ਪੰਜਾਬ
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "ਪੁਰਾਲੇਖ ਕੀਤੀ ਕਾਪੀ". Archived from the original on 2020-10-15. Retrieved 2015-09-27.