ਚੀਕ ਬੁਲਬੁਲੀ
ਦਿੱਖ
ਚੀਕ ਬੁਲਬੁਲੀ ਉਘੇ ਪੰਜਾਬੀ ਕਵੀ ਸੋਹਣ ਸਿੰਘ ਮੀਸ਼ਾ ਦੀਆਂ ਵਾਕਿਫ਼, ਪ੍ਰਾਹੁਣੀ, ਚਿੱਬ, ਜਾਣ ਦੇ, ਪਿਆਰ ਦੇ ਪੱਤਰ, ਚੁਰਸਤਾ, ਦੁਸ਼ਮਣੀ ਦੀ ਦਾਸਤਾਨ ਵਰਗੀਆਂ ਅਨੇਕਾਂ ਖ਼ੂਬਸੂਰਤ ਕਵਿਤਾਵਾਂ ਵਿੱਚੋਂ ਇੱਕ ਹੈ।[1] ਇਸ ਵਿੱਚ ਦਮਨਕਾਰੀ ਜਗੀਰੂ ਸਮਾਜ ਦੀਆਂ ਸਥਿਤੀਆਂ ਵਿੱਚ ਮਨ ਅੰਦਰ ਨਾਬਰਦਾਸ਼ਤਯੋਗ ਹੁੰਦੀ ਜਾ ਰਹੀ ਘੁੱਟਣ ਦੀ ਗਤੀਸ਼ੀਲਤਾ ਦਾ ਜ਼ਿਕਰ ਹੈ।