ਚੁਗਲ
ਦਿੱਖ
ਚੁਗਲ | |
---|---|
Athene brama in Mangaon, Raigad, Maharashtra | |
LC (।UCN3.1)[1]
| |
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | A. brama
|
Binomial name | |
Athene brama (Temminck, 1821)
| |
Synonyms | |
Carine brama |
ਚੁਗਲ (Athene brama) ਉੱਲੂਆਂ ਦੀ ਇੱਕ ਪ੍ਰਜਾਤੀ ਹੈ ਜੋ ਮੱਧ ਏਸ਼ੀਆ ਤੋਂ ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਮਿਲਦੀ ਹੈ। ਇਨ੍ਹਾਂ ਦੇ ਰਹਿਣ ਸਥਾਨ ਖੁੱਲ੍ਹੇ ਮੈਦਾਨ, ਅਰਧ-ਰੇਗਿਸਤਾਨ, ਖੇਤ, ਮਨੁੱਖੀ ਵਸੋਂ ਦੇ ਨੇੜਲੇ ਇਲਾਕੇ ਹਨ। ਇਹ ਦਰੱਖਤਾਂ ਦੇ ਝੁੰਡਾਂ ਅਤੇ ਬਾਗ਼ਾਂ ਵਿੱਚ ਆਮ ਮਿਲਦੇ ਹਨ। ਇਹ ਰਾਤ ਦੇ ਸ਼ਿਕਾਰੀ ਪੰਛੀ ਹਨ ਅਤੇ ਦਿਨ ਵੇਲੇ ਲੁਕੇ ਰਹਿੰਦੇ ਹਨ। ਰਾਤ ਵੇਲੇ ਰੁਖਾਂ ਦੀਆਂ ਟਾਹਣੀਆਂ, ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਉੱਤੇ ਬੈਠ ਸ਼ਿਕਾਰ ਲਈ ਘਾਤ ਲਾਉਂਦੇ ਹਨ। ਇਹ ਚੂਹੇ, ਕਿਰਲੇ, ਸਪੋਲੀਆਂ ਆਦਿ ਦਾ ਸ਼ਿਕਾਰ ਕਰਦੇ ਹਨ।
ਹੁਲੀਆ
[ਸੋਧੋ]ਚੁਗਲ ਇੱਕ ਛੋਟਾ ਪੰਛੀ ਹੁੰਦਾ ਹੈ ਜਿਸਦੀ ਲੰਬਾਈ ਲਗਪਗ 21 ਸੈਂਟੀਮੀਟਰ ਹੁੰਦੀ ਹੈ। ਇਨ੍ਹਾਂ ਦਾ ਰੰਗ ਫਿੱਕਾ ਭੂਰਾ-ਸਲੇਟੀ ਹੁੰਦਾ ਹੈ ਜਿਸ ਉੱਤੇ ਹਲਕੇ ਚਿੱਟੇ ਚਟਾਕ ਹੁੰਦੇ ਹਨ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).