ਸਮੱਗਰੀ 'ਤੇ ਜਾਓ

ਚੁਲਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੁਲਾਈ
Amaranthus caudatus
Scientific classification
Kingdom:
(unranked):
(unranked):
(unranked):
Order:
Family:
Subfamily:
Genus:
Amaranthus

Species

See text

ਚੁਲਾਈ (ਅੰਗਰੇਜ਼ੀ: Amaranth) ਬੂਟਿਆਂ ਦੀ ਇੱਕ ਜਾਤੀ ਹੈ ਜੋ ਪੂਰੇ ਸੰਸਾਰ ਵਿੱਚ ਪਾਈ ਜਾਂਦੀ ਹੈ। ਹੁਣ ਤੱਕ ਇਸ ਦੀਆਂ ਲਗਪਗ 60 ਪ੍ਰਜਾਤੀਆਂ ਸਿਆਣੀਆਂ ਗਈਆਂ ਹਨ, ਜਿਹਨਾਂ ਦੇ ਫੁੱਲ ਪਰਪਲ, ਲਾਲ ਅਤੇ ਸੁਨਹਿਰੇ ਹੁੰਦੇ ਹਨ। ਇਹ ਗਰਮੀ ਅਤੇ ਵਰਖਾ ਦੇ ਮੌਸਮ ਵਿੱਚ ਆਪਣੇ-ਆਪ ਹੋਣ ਵਾਲੀ ਬੂਟੀ ਹੈ ਜੋ ਹਰ ਜਗ੍ਹਾ ਮਿਲ ਜਾਂਦੀ ਹੈ। ਇਸ ਦਾ ਸਾਗ ਬਣਦਾ ਹੈ।

ਦਵਾਈ ਦੇ ਤੌਰ 'ਤੇ

[ਸੋਧੋ]
  • ਚੁਲਾਈ ਦੀ ਸਬਜ਼ੀ ਲਿਊਕੋਰੀਆ ਦੀ ਦਵਾਈ ਹੈ।[1]
  • ਇਹ ਖੂਨ ਦੇ ਵਹਿਣ ਨੂੰ ਰੋਕਣ ਦੇ ਸਮਰਥ ਹੁੰਦੀ ਹੈ।
  • ਇਹ ਸ਼ੀਤ ਗੁਣ ਭਰਪੂਰ ਹੈ।

ਹਵਾਲੇ

[ਸੋਧੋ]
  1. "ਦਵਾਈਆਂ ਤੋਂ ਵੱਧ ਲਾਹੇਵੰਦ ਹਨ ਹਰੀਆਂ ਸਬਜ਼ੀਆਂ". Archived from the original on 2016-03-05. Retrieved 2014-01-23. {{cite web}}: Unknown parameter |dead-url= ignored (|url-status= suggested) (help)