ਸਮੱਗਰੀ 'ਤੇ ਜਾਓ

ਚੁੱਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਮਰ ਵਿੱਚ ਵਲ ਪੈਣ ਕਾਰਨ ਜੋ ਦਰਦ ਹੁੰਦਾ ਹੈ ਉਸ ਨੂੰ ਚੁੱਕ ਕਿਹਾ ਜਾਂਦਾ ਹੈ। ਇਸ ਦਰਦ ਨੂੰ ਦੂਰ ਕਰਨ ਲਈ ਟੂਣਾ ਜਾਂ ਹਥੋਲਾ ਕੀਤਾ ਜਾਂਦਾ ਹੈ'। ਜੇਕਰ ਕੋਈ ਪੁਠੇ ਪੈਰਾ ਜੰਮਿਆ ਚੋਰਾਹੇ ਵਿੱਚ ਖੜ ਵਿਅਕਤੀ ਚੁੱਕ ਪਏ ਵਿਅਕਤੀ ਦੀ ਪਿਠ ਉੱਪਰ ਲੱਤ ਮਾਰੇ ਤਾ ਉਸਦਾ ਦਰਦ ਠੀਕ ਹੋ ਜਾਂਦਾ ਹੈ

ਅਰੋੜਿਆ ਦੇ ਗੋਤ ਚੁੱਕ ਬਾਰੇ ਕਿਹਾ ਜਾਂਦਾ ਹੈ ਕਿ ਇਸ ਗੋਤ ਦੇ ਲੋਕ ਰੋਗੀ ਨੂੰ ਪੈਰ ਦੀ ਠੋਕਰ ਨਾਲ ਠੀਕ ਕਰ ਦਿੰਦੇ ਹਨ।[1]

ਹਵਾਲੇ

[ਸੋਧੋ]
  1. ਵਣਜਾਰਾ ਵੇਦੀ. "ਪੰਜਾਬੀ ਲੋਕ ਧਾਰਾ ਵਿਸ਼ਵ ਕੋਸ਼". p. 1330. {{cite web}}: |access-date= requires |url= (help); Missing or empty |url= (help)