ਸਮੱਗਰੀ 'ਤੇ ਜਾਓ

ਚੂਰਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੂਰਮਾ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਰਾਜਸਥਾਨ, ਉੱਤਰੀ ਭਾਰਤ, ਪੱਛਮੀ ਭਾਰਤ
ਕਾਢਕਾਰਪ੍ਰਾਚੀਨ ਭਾਰਤੀ
ਖਾਣੇ ਦਾ ਵੇਰਵਾ
ਖਾਣਾਮਿਠਾਈ
ਮੁੱਖ ਸਮੱਗਰੀਮੈਦਾ, ਘੀ, ਚੀਨੀ

ਚੂਰਮਾ ਇੱਕ ਮਠਿਆਈ ਹੈ, ਜੋ ਰਾਜਸਥਾਨ, ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਮਿਲਦੀ ਹੈ। ਇਹ ਮੈਦੇ, ਖੰਡ ਅਤੇ ਘਿਓ ਨਾਲ ਬਣਾਈ ਜਾਂਦੀ ਹੈ। ਰੋਟੀ ਨੂੰ ਚੂਰਕੇ ਘੀ ਵਿੱਚ ਭੁੰਨਕੇ ਮਿੱਠੇ ਦੇ ਮੇਲ ਤੋਂ ਬਣਾਏ ਹੋਏ ਪੰਜੀਰੀ ਵਰਗੇ ਭੱਖ ਪਦਾਰਥ ਨੂੰ ਵੀ ਚੂਰਮਾ ਕਹਿੰਦੇ ਹਨ।[1] ਮਾਵਾਂ ਆਪਣੀਆਂ ਧੀਆਂ ਨੂੰ ਸਹੁਰੇ ਘਰ ਚੂਰਮਾ ਬਣਾ ਕੇ ਭੇਜਦੀਆਂ ਹਨ। ਮੁਲਤਾਨ ਵਿੱਚ ਗਰਭ ਸਮੇਂ ਦੀਆਂ ਰੀਤਾਂ ਵਿੱਚ ਚੂਰਮਾ ਬਣਾਉਂਦੇ ਹਨ। ਚੂਰਮਾ ਪ੍ਰਸ਼ਾਦ ਦੇ ਤੋਰ ਤੇ ਵੰਡਿਆ ਜਾਂਦਾ ਹੈ।

ਹਵਾਲੇ

[ਸੋਧੋ]