ਚੇਨਈ ਵਿੱਚ ਪਰ੍ਯਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਪਣੇ ਇਤਿਹਾਸਿਕ ਸਥਾਨਾ ਅਤੇ ਇਮਾਰਤਾ, ਲੰਬੀ ਰੇਤਲੇ ਸਮੁੰਦਰ ਤੱਟਾ, ਸੰਸਕ੍ਰਿਤਿਕ ਅਤੇ ਕਲਾ ਕੇਂਦਰਾ ਅਤੇ ਪਾਰਕਾ ਦੇ ਨਾਲ ਚੇਨਈ ਦਾ ਪਰ੍ਯਟਨ ਯਾਤਰਿਆ ਨੂੰ ਕਈ ਮਨੋਰਮ ਸਥਾਨਾ ਪ੍ਰਦਾਨ ਕਰਦਾ ਹੈ। ਚੇਨਈ ਦਾ ਇੱਕ ਸਭ ਤੋ ਮਹਤੱਵ ਪੁਰਨ ਪਰ੍ਯਟਨ ਆਕਰਸ਼ਨ ਵਾਸਤਵ ਵਿੱਚ ਇਸ ਦੇ ਮਹਾਬਲੀਪੂਰਨ ਸ਼ਹਿਰ ਦੇ ਨੇੜੇ ਪ੍ਰਾਚੀਨ ਮੰਦਿਰ ਅਤੇ ਸਤਵੀ ਸਾਡੀ ਦੇ ਪਲਵ ਸਮਰਾਜ ਦੇ ਚਟਾਨਾ ਦੀ ਨਕਸ਼ਿਆ ਦੇ ਨਾਲ ਮੋਜੂਦ ਹੈ

ਯਾਤਰਿਆ ਦੀ ਸੰਖੀਆ[ਸੋਧੋ]

2010 ਤੋ 2012 ਤੱਕ ਲਗਾਤਾਰ, ਚੇਨਈ ਵਿਦੇਸ਼ੀ ਯਾਤਰਿਆ ਦੁਆਰਾ ਘੂਮੀਆ ਜਾਨ ਵਾਲਾ ਭਾਰਤ ਦਾ ਸ਼ਹਿਰ ਹੈ। ਦਿਲੀ ਅਤੇ ਮੁਮਬਈ ਤੋ ਬਾਦ ਚੇਨਈ ਵਿਦੇਸ਼ਿਆ ਦੁਆਰਾ ਸਭ ਤੋ ਵੱਧ ਘੁੰਮਿਆ ਜਾਣ ਵਾਲਾ ਸ਼ਹਿਰ ਹੈ। 2011 ਵਿੱਚ ਚੇਨਈ ਦੁਨਿਆ ਦੇ 100 ਸਭ to ਵੱਧ ਦਾਰਸ਼ਨਿਕ ਸਹਿਰਾਂ ਵਿੱਚੋਂ 41 ਵੇ ਨੰਬਰ ਤੇ ਸੀ, ਇਸ ਸਾਲ ਕੁਲ 3,174,500 ਪਰਯਟਕਾ ਨੇ ਸੈਰ ਸਪਾਟੇ ਵਾਸਤੇ  3,174,500  ਦਾ ਦੋਰਾ ਕੀਤਾ ਜੋ ਕਿ ਪਿਛਲੇ ਸਾਲ ਨਾਲੋ 14 ਪਰਸੇਂਟ ਵੱਧ ਸਨ .[1] ਇਹ 2009 ਦੇ 2,059,900 ਪਰਯਟਕਾ ਦੇ ਮੁਕਾਬਲੇ ਵਿੱਚ ਵੱਧ ਸਨ, ਜਦੋਂ ਚੇਨਈ ਦਿੱਲੀ ਅਤੇ ਮੁੰਮਬਈ to ਬਾਦ ਤੀਜੇ ਨੰਬਰ ਤੇ ਸੀ.[2] ਜਦੋਂ ਕਿ 2012 ਵਿੱਚ, 3,535,200 toਵਿਦੇਸ਼ੀ ਪਰਯਟਕਾ ਏ ਚੇਨਈ ਦਾ ਭ੍ਰਮਣ ਕੀਤਾ ਅਤੇ ਇਸ ਸਾਲ ਇਹ ਦੁਨਿਆ ਦਾ 38 ਵਾ ਸਭ to ਜਿਆਦਾ ਭ੍ਰਮਣ ਕੀਤਾ ਜਾਣ ਵਾਲਾ ਸ਼ਹਿਰ ਬਣ ਗਿਆ ਸੀ[3]

ਸੰਨ 2014 ਅਤੇ 2015 ਵਿੱਚ ਚੇਨਈ ਭਾਰਤ ਵਿਦੇਸ਼ੀ ਪਰਯਟਕਾ ਵਾਸਤੇ ਭਾਰਤ ਦਾ ਤੀਸਰਾ ਸਭ to ਵੱਧ ਸੈਰ ਸਪਾਟੇ ਦਾ ਸ਼ਹਿਰ ਰਿਹਾ। 2014 ਵਿੱਚ ਕੁਲ 3,857,900 ਅਤੇ 2015 ਵਿੱਚ ਕੁਲ 4,243,700 ਵਿਦੇਸ਼ੀ ਪਰਯਟਕਾ ਨੇ ਚੇਨਈ ਦਾ ਭ੍ਰਮਣ ਕੀਤਾ[4][5]

ਦੂਸਰੇ ਦੇਸ਼ਾ to ਆਉਣ ਵਾਲੇ ਯਾਤਰੀ[6]

ਦੇਸ਼ ਆਉਣ ਵਾਲੇ ਯਾਤਰੀ (ਪ੍ਰਤਿਸ਼ਤ ਵਿੱਚ)
ਬੰਗਲਾਦੇਸ਼ 16.61
ਯੂ ਏਸ ਏ 12.51
ਯੂ ਕੇ 10.57
ਮਲੇਸ਼ਿਆ 3.41
ਸ੍ਰੀ ਲੰਕਾ 5.92
ਜਾਪਾਨ 2.75
ਆਸਟ੍ਰੇਲੀਆ 2.4
ਕੇਨੇਡਾ 2.63
ਜਰਮਨੀ 2.57
ਚੀਨ 2.77
ਨੇਪਾਲ 1.95
ਸਿੰਗਾਪੁਰ 1.91
ਫ੍ਰਾਂਸ 2.54
ਯੂ ਏ ਈ 1.68
ਓਮਾਨ 2.91

ਆਕਰਸ਼ਣ[ਸੋਧੋ]

ਬੀਚ (ਸਮੁੰਦਰੀ ਤੱਟ)[ਸੋਧੋ]

15 ਕਿਲੋ ਮੀਟਰ ਲੰਬੇ ਅਤੇ 400 ਤੋ 500 ਮੀਟਰ ਚੋੜੇ ਮਰੀਨਾ ਬੀਚ ਦੇ ਪ੍ਰਕਾਸ ਘਰ, ਸਮਾਰਕ, ਪੇਦਲ ਰਸਤੇ, ਬਗੀਚੇ ਅਤੇ ਬੀਚ ਦੇ ਕਿਨਾਰੇ ਤੇ ਸੈਰ ਦਿਸ ਸੁਵਿਧਾ ਹੈ। ਚੇਨਈ ਦੇ ਯੁਵਕਾ ਦੇ ਦੁਆਰਾ ਚੇਨਈ ਸ਼ਹਿਰ ਦੇ ਦੱਖਣ ਦੇ ਵੱਲ ਮੋਜੂਦ ਰੇਸਤਰਾ ਅਤੇ ਕਾਫੀ ਦੁਕਾਨਾ ਨਾਲ ਬਸੰਤ ਨਗਰ ਵਿੱਚ ਇਲਿਯਟ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਈਸਟ ਕੋਸਟ ਰੋਡ ਦੇ ਕਿਨਾਰੇ ਇਲਿਯਟ ਬੀਚ ਅਤੇ ਮਹਾਬ੍ਲਿਪੁਰਮ ਦੇ ਵਿਚਕਾਰ ਬਹੁਤ ਸਾਰੇ ਬੀਚ ਮੋਜੂਦ ਹਨ। ਇਸ ਵਿੱਚੋਂ ਕੋਵੀਲੋਂਗ ਬੀਚ ਸਭ to ਵੱਧ ਮਸ਼ਹੂਰ ਹੈ ਜਿਸ ਵਿੱਚ ਕਰਨਾਟਕ ਦੇ ਨਵਾਬ ਦੁਆਰਾ ਨਿਰਮਤ ਇੱਕ ਛੋਟੀ ਖਾੜੀ ਅਤੇ ਕਿਲਾ ਹੈ।

ਸਰਕਾਰੀ ਅਜੇਬਘਰ ਪਰਿਸਰ[ਸੋਧੋ]

ਅਗ੍ਮੋਰ ਵਿੱਚ ਸਰਕਾਰੀ ਅਜੇਬਘਰ ਪਰਿਸਰ ਵਿੱਚ ਸਰਕਾਰੀ ਅਜੇਬ੍ਘਾਰ, ਕੋਨੀਮਾਰ ਸਾਰਬਜਨਿਕ ਲਾਇਬ੍ਰੇਰੀ ਅਤੇ ਰਾਸ਼ਟਰੀ ਕਲਾ ਦੀਰਘ ਮੋਜੂਦ ਹੈ। 1851 ਵਿੱਚ ਸਥਾਪਿਤ ਛੇ ਭਵਨਾ ਅਤੇ 46 ਦੀਰਘਾ ਵਾਲਾ ਅਜੇਬਘਰ 16.25 ਏਕੜ (66000 ਵਰਗ ਮੀਟਰ) ਖੇਤਰ ਵਿੱਚ ਬਣਿਆ ਹੈ। ਅਜੇਬ ਘਰ ਵਿੱਚ ਪਾਰਦਰਸ਼ਿਤ ਵਸਤੁਆ ਵਿੱਚ ਪੂਰਾਤਤ੍ਵ ਵਿਗਿਆਨ, ਮੁਦ੍ਰਾ ਸ਼ਾਸਤਰ, ਪ੍ਰਾਣੀ ਸ਼ਾਸਤਰ, ਪ੍ਰਾਕ੍ਰਿਤਿਕ ਇਤਿਹਾਸ, ਮੂਰਤੀ ਕਲਾ, ਤਾੜ ਦੇ ਪਤੇ ਨਾਲ ਬਣਾਇਆ ਪਾਂਡੂ ਲਿਪਿਆ ਅਤੇ ਅਮ੍ਰਿਵਤੀ ਚਿਤਰਕਲਾ ਦੇ ਨਾਲ ਅਲਗ ਅਲਗ ਖੇਤਰਾ ਨਾਲ ਸੰਬਧਿਤਸਿਲਪ ਕ੍ਰਿਤੀਆ ਅਤੇ ਵਸਤੁਆ ਮੋਜੂਦ ਹਨ। ਕੋਨੀਮਾਰ ਸਾਰਬਜਨਿਕ ਲਾਇਬ੍ਰੇਰੀ, ਭਾਰਤ ਦੇ ਚਾਰ ਰਾਸਟਰੀ ਲਾਇਬ੍ਰੇਰੀਆ ਵਿੱਚੋਂ ਇੱਕ ਹੈ, ਜਿਥੇ ਕਿ ਭਾਰਤ ਵਿੱਚ ਪ੍ਰਕਾਸ਼ਿਤ ਹੋਣ ਵਾਲਿਆ ਸਾਰਿਆ ਕਿਤਾਬਾ, ਅਖਬਾਰਾ ਅਤੇ ਪਤਰਿਕਾਵਾ ਦੀ ਇੱਕ ਪ੍ਰਤੀ ਮੋਜੂਦ ਹੈ। 1890 ਵਿੱਚ ਸਥਾਪਿਤ ਇਸ ਲਾਇਬ੍ਰੇਰੀ ਵਿੱਚ ਸਦੀਆ ਪੁਰਾਣੇ ਪ੍ਰਕਾਸ਼ਨਾ ਦਾ ਭੰਡਾਰ ਹੈ, ਜਿਸ ਵਿੱਚ ਦੇਸ਼ ਦੀਆ ਕੁਛ ਸਭ to ਬਹੁਮੁੱਲ ਪ੍ਰਤੀਆ ਮੋਜੂਦ ਹਨ

ਹਵਾਲੇ[ਸੋਧੋ]

  1. "Top 100 Cities Destination Ranking 2011". blog.euromonitor.com. Archived from the original on 18 ਮਈ 2013. Retrieved 21 January 2013.
  2. "Top 100 Cities Destination Ranking 2009". blog.euromonitor.com. Archived from the original on 5 ਫ਼ਰਵਰੀ 2017. Retrieved 30 January 2017. {{cite web}}: Unknown parameter |dead-url= ignored (|url-status= suggested) (help)
  3. "Top 100 Cities Destination Ranking 2012". blog.euromonitor.com. Archived from the original on 1 ਫ਼ਰਵਰੀ 2015. Retrieved 30 January 2017.
  4. "Top 100 City Destinations Ranking 2014" (PDF). go.euromonitor.com. Retrieved 30 March 2017.
  5. "Chennai Tourism". cleartrip.com. Retrieved 30 March 2017.
  6. "India Tourism Statistics 2014" (PDF). tourism.gov.in. Retrieved 30 March 2017.