ਚੇਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੇਪੀ ਵਾਲੀ ਕਮੀਜ਼
ਚੇਪੀ ਲੱਗਿਆ ਕੇਲਿਆਂ ਦਾ ਗੁੱਛਾ
ਬਣਾਉਟੀ ਨਕਾਸ਼ੀ ਵਾਲੀ ਇੱਕ ਚੇਪੀ

ਚੇਪੀ ਜਾਂ ਲੇਬਲ ਕਾਗਜ਼, ਪਲਾਸਟਿਕ, ਕੱਪੜੇ, ਧਾਤ ਜਾਂ ਕਿਸੇ ਹੋਰ ਪਦਾਰਥ ਦਾ ਇੱਕ ਟੁਕੜਾ ਹੁੰਦਾ ਹੈ ਜੋ ਕਿਸੇ ਪੈਦਾਵਾਰ ਜਾਂ ਡੱਬੇ ਉੱਤੇ ਮੜ੍ਹਿਆ ਹੁੰਦਾ ਹੈ ਅਤੇ ਜਿਸ ਉੱਤੇ ਉਸ ਪੈਦਾਵਾਰ ਸੰਬੰਧੀ ਜਾਣਕਾਰੀ ਛਾਪੀ ਹੋਈ ਹੁੰਦੀ ਹੈ। ਪਦਾਰਥ ਜਾਂ ਡੱਬੇ ਉੱਤੇ ਸਿੱਧੇ ਤੌਰ ਉੱਤੇ ਛਾਪੀ ਹੋਈ ਜਾਣਕਾਰੀ ਨੂੰ ਵੀ ਚੇਪੀ ਦੱਸਿਆ ਜਾ ਸਕਦਾ ਹੈ।

ਹਵਾਲੇ[ਸੋਧੋ]