ਕੱਪੜਾ
Jump to navigation
Jump to search
ਅਲ-ਮੁਕਲਾ, ਯਮਨ ਵਿਖੇ ਲੀੜਿਆਂ ਦੀ ਇੱਕ ਛੋਟੀ ਹੱਟੀ
ਕੱਪੜਾ[1] ਜਾਂ ਲੀੜਾ[2] ਇੱਕ ਲਿਫਵੀਂ ਅਤੇ ਬੁਣੀ ਹੋਈ ਵਸਤੂ ਹੁੰਦੀ ਹੈ ਜਿਸ ਵਿੱਚ ਕੁਦਰਤੀ ਜਾਂ ਬਣਾਉਟੀ ਉਣਤੀਆਂ ਦਾ ਇੱਕ ਜਾਲ ਹੁੰਦਾ ਹੈ ਜਿਹਨਾਂ ਨੂੰ ਧਾਗਾ ਜਾਂ ਤੰਦ ਵੀ ਕਿਹਾ ਜਾਂਦਾ ਹੈ। ਤੰਦ ਬਣਾਉਣ ਵਾਸਤੇ ਉੱਨ, ਸਣ, ਰੂੰ ਜਾਂ ਕਿਸੇ ਹੋਰ ਚੀਜ਼ ਦੀਆਂ ਕੱਚੀਆਂ ਉਣਤੀਆਂ ਨੂੰ ਕੱਤ ਕੇ ਲੰਮੀਆਂ ਲੜੀਆਂ ਬਣਾਈਆਂ ਜਾਂਦੀਆਂ ਹਨ।[3] ਕੱਪੜਾ ਜੁਲਾਹੀ, ਬੁਣਾਈ, ਕਰੋਸ਼ੀਆ ਬੁਣਾਈ, ਗੰਢਾਈ ਆਦਿ ਕਿਰਿਆਵਾਂ ਰਾਹੀਂ ਤਿਆਰ ਹੁੰਦਾ ਹੈ।
![]() |
ਵਿਕੀਮੀਡੀਆ ਕਾਮਨਜ਼ ਉੱਤੇ ਕੱਪੜਿਆਂ ਨਾਲ ਸਬੰਧਤ ਮੀਡੀਆ ਹੈ। |
ਧਾਗੇ ਦਾ ਨੰਬਰ ਕੀ ਦੱਸਦਾ ਹੈ?