ਸਮੱਗਰੀ 'ਤੇ ਜਾਓ

ਚੈਰੀ ਦਾ ਬਗੀਚਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਸਕੋ ਆਰਟ ਥੀਏਟਰ ਵਿਖੇ ਇਹਦੀ ਮੰਚ ਪੇਸ਼ਕਾਰੀ ਦੇ ਪਹਿਲੇ ਰਨ ਦੇ ਤੀਜੇ ਐਕਟ ਦਾ ਦ੍ਰਿਸ਼

ਚੈਰੀ ਦਾ ਬਗੀਚਾ (ਰੂਸੀ: Вишнëвый сад) ਰੂਸੀ ਲੇਖਕ ਐਂਤਨ ਚੈਖਵ ਦਾ ਲਿਖਿਆ ਆਖਰੀ ਨਾਟਕ ਹੈ। ਇਸਦਾ ਉਦਘਾਟਨ ਸ਼ੋਅ ਕੋਂਸਸਤਾਂਤਿਨ ਸਤਾਨਿਸਲਾਵਸਕੀ ਦੇ ਨਿਰਦੇਸ਼ਨ ਵਿੱਚ 17 ਜਨਵਰੀ ਨੂੰ 1904 ਨੂੰ ਮਾਸਕੋ ਆਰਟ ਥੀਏਟਰ ਵਿੱਚ ਹੋਇਆ।