ਚੌਥੀ ਕੂਟ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੌਥੀ ਕੂਟ
2015 ਵਿੱਚ ਕੈਨਸ ਵਿਖੇ ਫ਼ਿਲਮ ਦੀ ਟੀਮ ਦੀ ਪੇਸ਼ਕਾਰੀ
ਨਿਰਦੇਸ਼ਕਗੁਰਵਿੰਦਰ ਸਿੰਘ
ਲੇਖਕਵਰਿਆਮ ਸਿੰਘ ਸੰਧੂ
ਗੁਰਵਿੰਦਰ ਸਿੰਘ
ਨਿਰਮਾਤਾਕਾਰਤਿਕੇ ਨਾਰਾਇਣ ਸਿੰਘ
ਸਿਤਾਰੇਸੁਵਿੰਦਰ ਵਿੱਕੀ, ਰਾਜਬੀਰ ਕੌਰ, ਕੰਵਲਜੀਤ ਸਿੰਘ, ਹਰਨੇਕ ਔਲਖ, ਗੁਰਪ੍ਰੀਤ ਭੰਗੂ
ਸਿਨੇਮਾਕਾਰਸੱਤਿਆ ਰਾਏ ਨਾਗਪਾਲ
ਸੰਪਾਦਕਭੁਪੇਸ਼ 'ਮਿਕੀ' ਸ਼ਰਮਾ
ਸੰਗੀਤਕਾਰਮਾਰਕ ਮਾਰਡਰ
ਪ੍ਰੋਡਕਸ਼ਨ
ਕੰਪਨੀ
The Film Café
ਰਿਲੀਜ਼ ਮਿਤੀਆਂ
ਮਿਆਦ
115 ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ

ਚੌਥੀ ਕੂਟ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀਆਂ ਦੀ ਦੋ ਕਹਾਣੀਆਂ- ਚੌਥੀ ਕੂਟ (ਕਹਾਣੀ ਸੰਗ੍ਰਹਿ) ਤੇ ‘ਮੈਂ ਹੁਣ ਠੀਕ ਠਾਕ ਹਾਂ’, ਦੇ ਆਧਾਰ ਤੇ ਬਣੀ ਗੁਰਵਿੰਦਰ ਸਿੰਘ ਦੀ ਨਿਰਦੇਸ਼ਿਤ ਫ਼ਿਲਮ ਹੈ। ਇਸ ਦਾ ਨਿਰਮਾਤਾ ਕਾਰਤਿਕੇ ਨਾਰਾਇਣ ਸਿੰਘ ਹੈ ਅਤੇ ਇਹਦੀ ਕਹਾਣੀ 1980 ਵਿਆਂ ਵਿੱਚ ਪੰਜਾਬ ਦੇ ਦਹਿਸ਼ਤਗਰਦੀ ਦੇ ਮਾਹੌਲ ਵਿੱਚ ਵਾਪਰਦੀ ਹੈ।[1] ਇਹ ਫ਼ਿਲਮ ਮਈ 2015 ਨੂੰ ਫ਼ਰਾਂਸ ਵਿੱਚ ਕਾਨ ਵਿਖੇ ਹੋਣ ਵਾਲੇ ਕੌਮਾਂਤਰੀ ਫ਼ਿਲਮ ਉਤਸਵ ਲਈ ਚੁਣੀ ਗਈ ਇਹ ਪਹਿਲੀ ਪੰਜਾਬੀ ਫ਼ਿਲਮ ਹੈ।

ਕਲਾਕਾਰ[ਸੋਧੋ]

  • ਜੋਗਿੰਦਰ ਦੇ ਤੌਰ ਤੇ ਸੁਵਿੰਦਰ ਵਿੱਕੀ
  • ਰਾਜਬੀਰ ਕੌਰ
  • ਹਰਲੀਨ ਕੌਰ
  • ਤਰਨਜੀਤ ਸਿੰਘ
  • ਜੁਗਲ ਦੇ ਤੌਰ ਤੇ ਕੰਵਲਜੀਤ ਸਿੰਘ
  • ਰਾਜ ਦੇ ਰੂਪ ਵਿੱਚ ਹਰਨੇਕ ਔਲਖ
  • ਦਾਦੀ ਦੇ ਤੌਰ ਤੇ ਗੁਰਪ੍ਰੀਤ ਭੰਗੂ
  • ਸਿੱਖ ਮੁਸਾਫਰ ਦੇ ਤੌਰ ਤੇ ਤੇਜਪਾਲ ਸਿੰਘ

ਹਵਾਲੇ[ਸੋਧੋ]

  1. Shankar, Lekha (April 26, 2012). "Many nominations for Indian films". The Hindu. Retrieved June 27, 2012.

ਬਾਹਰਲੇ ਲਿੰਕ[ਸੋਧੋ]