ਚੌਧਰੀ ਅਫ਼ਜਲ ਹੱਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੌਧਰੀ ਅਫ਼ਜਲ ਹੱਕ
ਜਨਮਅਫ਼ਜਲ ਹੱਕ
1891
ਹੁਸ਼ਿਆਰਪੁਰ, ਬਰਤਾਨਵੀ ਭਾਰਤ
ਮੌਤਜਨਵਰੀ 8, 1942(1942-01-08) (ਉਮਰ 51)
ਲਾਹੌਰ, ਪਾਕਿਸਤਾਨ
ਕੌਮੀਅਤਬਰਤਾਨਵੀ ਭਾਰਤ
ਨਾਗਰਿਕਤਾਭਾਰਤੀ
ਲਹਿਰਮਜਲਿਸ-ਏ-ਅਹਰਾਰ-ਏ-ਇਸਲਾਮ
ਵੈੱਬਸਾਈਟ
http://www.chaudhryafzalhaq.com/

ਚੌਧਰੀ ਅਫ਼ਜਲ ਹੱਕ (1891–8 ਜਨਵਰੀ 1942) ਲੇਖਕ,[1] ਮਾਨਵਵਾਦੀ, ਆਗੂ ਅਤੇ ਮਜਲਿਸ-ਏ-ਅਹਰਾਰ-ਏ-ਇਸਲਾਮ ਦੇ ਸਹਿ-ਸਥਾਪਕ,[2] ਅਤੇ ਭਾਰਤੀ ਉਪਮਹਾਦੀਪ ਦੇ ਇਤਿਹਾਸ ਵਿੱਚ ਇੱਕ ਸੀਨੀਅਰ ਸਿਆਸੀ ਹਸਤੀ ਸੀ।

ਲਿਖਤਾਂ[ਸੋਧੋ]

 • ਜ਼ਿੰਦਗੀ
 • ਮਹਿਬੂਬ-ਏ-ਖੁਦਾ
 • ਦੀਨ-ਏ-ਇਸਲਾਮ
 • ਆਜ਼ਾਦੀ-ਏ-ਹਿੰਦ
 • ਮੇਰਾ ਅਫਸਾਨਾ
 • ਜਵਾਹਰਾਤ
 • ਮਾਸ਼ੂਕਾ-ਏ-ਪੰਜਾਬ
 • ਸ਼ਊਰ
 • ਦੇਹਾਤੀ ਰੂਮਾਨ
 • Pakistan and untouchability
 • ਤਾਰੀਖ-ਏ-ਅਹਰਾਰ
 • ਦੁਨੀਆ ਮੇ ਦੋਜਖ
 • Islam and Socialism

ਹਵਾਲੇ[ਸੋਧੋ]

 1. [1] Archived 2015-06-26 at the Wayback Machine. Chaudhry Afzal Haq or Punjab Hakomat
 2. Tanwar, Raghuvendra (1999). Politics of sharing power: the Punjab Unionist Party, 1923-1947. Manohar Publishers & Distributors. p. 80. ISBN 978-81-7304-272-0.