ਚੌਧਰੀ ਕਰਨੈਲ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੌਧਰੀ ਕਰਨੈਲ ਸਿੰਘ
ਨਿਰਦੇਸ਼ਕਕ੍ਰਿਸ਼ਨ ਕੁਮਾਰ
ਲੇਖਕਬੇਕਲ ਅੰਮ੍ਰਿਤਸਰੀ
ਨਿਰਮਾਤਾਨਿਰਦੇਸ਼ਕ ਕ੍ਰਿਸ਼ਨ ਕੁਮਾਰ
ਸਿਤਾਰੇਜਗਦੀਸ਼ ਸੇਠੀ
ਪ੍ਰੇਮ ਚੋਪੜਾ
ਮਦਨ ਪੁਰੀ
Jabeen Jalil
ਕ੍ਰਿਸ਼ਨ ਕੁਮਾਰੀ
ਰਾਣੀ ਸਚਦੇਵਾ
ਸਿਨੇਮਾਕਾਰRoque M. Loyton
ਸੰਪਾਦਕਪ੍ਰਕਾਸ਼ ਅਗਰਵਾਲ
ਸੰਗੀਤਕਾਰHarbans Papey
ਡਿਸਟ੍ਰੀਬਿਊਟਰStar of।ndia Pictures
ਰਿਲੀਜ਼ ਮਿਤੀ
1960
ਦੇਸ਼ਭਾਰਤ
ਭਾਸ਼ਾਪੰਜਾਬੀ

ਚੌਧਰੀ ਕਰਨੈਲ ਸਿੰਘ ਪੰਜਾਬੀ ਫ਼ਿਲਮ ਹੈ। ਇਹ ਫ਼ਿਲਮ ਭਾਰਤ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਪੰਜਾਬ ਦੀ ਇੱਕ ਪ੍ਰੇਮ ਕਹਾਣੀ ਤੇ ਆਧਾਰਿਤ ਹੈ। ਇਹ ਪ੍ਰੇਮ ਚੋਪੜਾ ਦੀਆਂ ਪਹਿਲੀਆਂ ਫ਼ਿਲਮਾਂ ਵਿੱਚੋਂ ਇੱਕ ਸੀ।[1] ਇਸ ਫ਼ਿਲਮ ਨੂੰ 1962 ਵਿੱਚ ਸਰਵੋਤਮ ਪੰਜਾਬੀ ਫ਼ਿਲਮ ਦਾ ਰਾਸ਼ਟਰੀ ਫ਼ਿਲਮ ਪੁਰਸਕਾਰ ਮਿਲਿਆ ਸੀ।[2]

ਹਵਾਲੇ[ਸੋਧੋ]

  1. ਕੁਮਾਰ, ਅਨੁਜ (2 October 2009). "My first break - Prem Chopra" [ਮੇਰਾ ਪਹਿਲਾ ਬ੍ਰੇਕ - ਪ੍ਰੇਮ ਚੋਪੜਾ]. ਦ ਹਿੰਦੂ. Archived from the original on 14 March 2012. Retrieved 16 March 2012.
  2. "10th National Film Awards". International Film Festival of India. Archived from the original on September 29, 2015. Retrieved September 9, 2011.