ਰਾਸ਼ਟਰੀ ਫ਼ਿਲਮ ਪੁਰਸਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਸ਼ਟਰੀ ਫ਼ਿਲਮ ਪੁਰਸਕਾਰ
ਯੋਗਦਾਨ ਖੇਤਰ ਭਾਰਤੀ ਸਿਨੇਮਾ ਵਿੱਚ ਉੱਤਮਤਾ ਪ੍ਰਾਪਤੀਆਂ ਲੲੀ
ਥਾਂ ਵਿਗਿਅਾਨ ਭਵਨ, ਨਵੀਂ ਦਿੱਲੀ
ਦੇਸ਼ ਭਾਰਤ
ਵੱਲੋਂ ਫਿਲਮ ਫੈਸਟੀਵਲ ਡਾਇਰੈਕਟੋਰੇਟ
ਪਹਿਲੀ ਵਾਰ 10 ਅਕਤੂਬਰ 1954 (1954-10-10)
ਪਿਛਲੀ ਵਾਰ 3 ਮਈ 2018 (2018-05-03)
ਵੈੱਬਸਾਈਟ dff.nic.in

ਰਾਸ਼ਟਰੀ ਫ਼ਿਲਮ ਪੁਰਸਕਾਰ ਭਾਰਤ ਦਾ ਸਭ ਤੋਂ ਪ੍ਰਮੁੱਖ ਫ਼ਿਲਮ ਪੁਰਸਕਾਰ ਸਮਾਰੋਹ ਹੈ। ੲਿਸਦੀ ਸਥਾਪਨਾ 1954 ਵਿੱਚ ਹੋੲੀ ਸੀ। ਭਾਰਤ ਸਰਕਾਰ ਦੁਅਾਰਾ ੲਿਸਦਾ ਪ੍ਰਬੰਧਨ 1973 ਤੋਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਅਤੇ ਭਾਰਤੀ ਪਨੋਰਮਾ ਦੇ ਨਾਲ ਕੀਤਾ ਗਿਆ ਹੈ।[1]

ਹਵਾਲੇ[ਸੋਧੋ]

  1. Film Festival Archived 17 June 2008 at the Wayback Machine.