ਚੌਰਾ ਭਾਸ਼ਾ
ਦਿੱਖ
| ਚੌਰਾ | |
|---|---|
| ਟੂਟੇਟ | |
| Sanënyö | |
| ਜੱਦੀ ਬੁਲਾਰੇ | ਭਾਰਤ |
| ਇਲਾਕਾ | ਚੌਰਾ ਟਾਪੂ (ਸਨੇਨੀਆ), ਨਿਕੋਬਾਰਸ |
Native speakers | (5,900 cited 2001 census)[1] |
ਆਸਟ੍ਰੋ-ਏਸ਼ੀਆਟਿਕ
| |
| ਭਾਸ਼ਾ ਦਾ ਕੋਡ | |
| ਆਈ.ਐਸ.ਓ 639-3 | crv |
| ELP | Chaura |
| Coordinates: 8°28′N 93°02′E / 8.46°N 93.03°E | |
ਚੌਰਾ, ਜਾਂ ਟੂਟੇਟ (ਸਾਨੇਨੀਓ) ਨਿਕੋਬਾਰ ਟਾਪੂ ਦੇ ਚੌਰਾ ਟਾਪੂ ਉੱਤੇ ਬੋਲੀ ਜਾਣ ਵਾਲੀ ਨਿਕੋਬਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਇਹ ਭਾਰਤ ਵਿੱਚ ਬੋਲੀਆਂ ਜਾਣ ਵਾਲਿਆਂ ਭਾਸ਼ਾ ਵਿਚੋਂ ਇੱਕ ਹੈ।