ਨਿਕੋਬਾਰ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਕੋਬਾਰ ਟਾਪੂਆਂ ਦਾ ਨਕਸ਼ਾ

ਨਿਕੋਬਾਰ ਟਾਪੂ ਪੂਰਬੀ ਹਿੰਦ ਮਹਾਸਾਗਰ ਵਿੱਚ ਇੱਕ ਦੀਪਸਮੂਹੀ ਟਾਪੂ ਹਨ। ਇਹ ਸੁਮਾਟਰਾ ਤੇ ਆਚੇ ਤੋਂ 150 ਕਿਮੀ ਉੱਤਰ, ਦੱਖਣ ਪੂਰਬ ਏਸ਼ੀਆ ਵਿੱਚ ਸਥਿਤ ਹਨ, ਅਤੇ ਪੂਰਬ ਵਿੱਚ ਅੰਡੇਮਾਨ ਸਾਗਰ ਥਾਈਲੈਂਡ ਤੋਂ ਅੱਡ ਕਰਦਾ ਹੈ। ਇਹ ਭਾਰਤ ਦੇ ਦੱਖਣ-ਪੂਰਬ ਵਿੱਚ ਬੰਗਾਲ ਦੀ ਖਾੜੀ ਦੇ ਪਾਰ, 1,300 ਕਿਲੋਮੀਟਰ ਸਥਿਤ ਹਨ ਅਤੇ ਭਾਰਤ ਦੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦਾ ਭਾਗ ਹਨ।

ਭੂਗੋਲ[ਸੋਧੋ]

ਉੱਤਰੀ ਗਰੁੱਪ:

ਕੇਂਦਰੀ ਗਰੁੱਪ:

ਦੱਖਣੀ ਗਰੁੱਪ (ਸੰਬੇਲੋਂਗ):

  • ਵੱਡਾ ਨਿਕੋਬਾਰ (1045,1 ਕਿਮੀ², 2001 ਵਿੱਚ 9,440 ਬਾਸਿੰਦੇ)
  • ਛੋਟਾ ਨਿਕੋਬਾਰ (159,1 ਕਿਮੀ²; 430 ਬਾਸਿੰਦੇ)
  • ਕੋਂਦੁਲ (4,6 ਕਿਮੀ²; 2001 ਵਿੱਚ 150 ਬਾਸਿੰਦੇ, 2004 ਵਿੱਚ ਖਾਲੀ ਕਰਵਾਇਆ)
  • ਪੁਲੋ ਮਿਲੋ ਜਾਂ ਪਿਲੋਮਿਲੋ (ਮਿਲੋ ਟਾਪੂ; 1,3 ਕਿਮੀ²; 150 ਬਾਸਿੰਦੇ)

ਹਵਾਲੇ[ਸੋਧੋ]