ਚੰਗਾਲੀਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਚੰਗਾਲੀਵਾਲਾ
ਕਰਤਾਰਪੁਰਾ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਨਾਮ-ਆਧਾਰLate. Kartar Singh Numberdar
ਸਰਕਾਰ
 • ਬਾਡੀਪੰਚਾਇਤ
ਖੇਤਰ
 • ਕੁੱਲ4.94 km2 (1.91 sq mi)
ਉੱਚਾਈ
221 m (725 ft)
ਆਬਾਦੀ
 (2001)
 • ਕੁੱਲ988
 • ਘਣਤਾ200/km2 (520/sq mi)
Languages
 • OfficialPunjabi
ਸਮਾਂ ਖੇਤਰਯੂਟੀਸੀ+5:30 (IST)
PIN
148031
Telephone code91-1676
ਵਾਹਨ ਰਜਿਸਟ੍ਰੇਸ਼ਨPB 75

ਚੰਗਾਲੀਵਾਲਾ ਉਰਫ ਕਰਤਾਰਪੁਰ ਸੰਗਰੂਰ ਜ਼ਿਲ੍ਹੇ ਦੀ ਸੁਨਾਮ ਤਹਿਸੀਲ ਦਾ ਇੱਕ ਪਿੰਡ ਹੈ।[1] ਇਹ ਪਿੰਡ ਲਹਿਰੇਗਾਗੇ ਤੋਂ 2 ਅਤੇ ਸੁਨਾਮ ਤੋ ਕਰੀਬ 22 ਕਿਲੋਮੀਟਰ ਦੀ ਦੂਰੀ ਤੇ ਹੈ। ਚੰਗਾਲੀਵਾਲਾ ਲਹਿਰਾਗਾਗਾ-ਸੁਨਾਮ ਰੋਡ ਉੱਪਰ ਸਥਿਤ ਹੈ। ਇਸ ਪਿੰਡ ਦਾ ਸੰਸਥਾਪਕ ਸਰਦਾਰ ਮਹਾਂ ਸਿੰਘ ਸੀ ਜੋ ਕਿ ਮਾਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਸਰਦਾਰਾਂ ਵਿੱਚੋਂ ਇਕ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਖੁੱਸਣ ਤੋਂ ਬਾਅਦ ਮਹਾ ਸਿੰਘ ਨੇ ਆਪਣਾ ਪਹਿਲਾ ਟਿਕਾਣਾ ਪਿੰਡ ਚੰਗਾਲ ਨੂੰ ਬਣਾਇਆ। ਪਟਿਆਲੇ ਦੇ ਰਾਜੇ ਨੇ ਮਹਾ ਸਿੰਘ ਨੂੰ ਪਿੰਡ ਵਸੌਣ ਲੲੀ ਆਪਣੇ ਇਲਾਕੇ ਵਿਚ ਜਗਾ ਦੇ ਦਿੱਤੀ। ਬਾਅਦ ਵਿਚ ਓਸ ਜਗਾ ਦਾ ਨਾਮ ਚੰਗਾਲੀਵਾਲਾ ਪੈ ਗਿਆ।

ਹਵਾਲੇ[ਸੋਧੋ]