ਚੰਦ ਬੀਬੀ
ਦਿੱਖ
ਚੰਦ ਬੀਬੀ | |
---|---|
ਬੀਜਾਪੁਰ ਅਤੇ ਅਹਿਮਦਨਗਰ ਦੀ ਰੈਜੇਂਟ | |
ਜਨਮ | 1550 ਈ. |
ਮੌਤ | 1599 ਈ. |
ਜੀਵਨ-ਸਾਥੀ | ਅਲੀ ਆਦਿਲ ਸ਼ਾਹ। |
ਪਿਤਾ | ਹੁਸੈਨ ਨਿਜ਼ਾਮ ਸ਼ਾਹ। |
ਧਰਮ | ਇਸਲਾਮ |
ਚੰਦ ਬੀਬੀ (1550–1599 ਈ.), ਇੱਕ ਭਾਰਤੀ ਮੁਸਲਿਮ ਮੁਸਲਿਮ ਰੈਜੈਂਟ ਅਤੇ ਯੋਧਾ ਸੀ। ਉਸਨੇ ਬਤੌਰ ਬੀਜਾਪੁਰ ਦੀ ਰੈਜੇਂਟ (1580–90) ਅਤੇ ਅਹਿਮਦਨਗਰ ਦੀ ਰੈਜੇਂਟ (ਹੁਣ ਮਹਾਂਰਾਸ਼ਟਰ ਵਿੱਚ) (1596–99) ਵਿੱਚ ਭੂਮਿਕਾ ਨਿਭਾਈ।[1][unreliable source?] 1595 ਵਿੱਚ ਸ਼ਹਿਨਸ਼ਾਹ ਅਕਬਰ ਦੇ ਮੁਗ਼ਲ ਫ਼ੌਜਾਂ ਦੇ ਵਿਰੁੱਧ ਅਹਿਮਦਨਗਰ ਦੀ ਰਾਖੀ ਲਈ ਚੰਦ ਬੀਬੀ ਨੂੰ ਵਧੇਰੇ ਜਾਣਿਆ ਜਾਂਦਾ ਹੈ।[2]
ਨਿੱਜੀ ਜੀਵਨ
[ਸੋਧੋ]ਚੰਦ ਬੀਬੀ ਅਹਿਮਦਨਗਰ ਦੇ ਹੁਸੈਨ ਨਿਜ਼ਾਮ ਸ਼ਾਹ। ਦੀ ਧੀ ਸੀ[3][unreliable source?] ਅਤੇ ਬੁਰਹਨ-ਉਲ-ਮੁਲਕ, ਅਹਿਮਦਨਗਰ ਦਾ ਸੁਲਤਾਨ, ਦੀ ਭੈਣ ਸੀ। ਉਹ ਅਰਬੀ, ਫ਼ਾਰਸੀ, ਤੁਰਕੀ, ਮਰਾਠੀ ਅਤੇ ਕੰਨੜ ਸਮੇਤ ਬਹੁਤ ਸਾਰੀਆਂ ਭਾਸ਼ਾਵਾਂ ਜਾਣਦੀ ਸੀ। ਉਸ ਨੇ ਸਿਤਾਰ ਸਿੱਖਿਆ, ਅਤੇ ਫੁੱਲਾਂ ਨੂੰ ਪੇਂਟਿੰਗ ਉਸਦਾ ਸ਼ੌਕ ਸੀ।[4]
ਚੰਦ ਬੀਬੀ ਦਾ ਮਹਿਲ
[ਸੋਧੋ]ਸਲਾਬਤ ਖ਼ਾਨ ਦੀ ਕਬਰ ਨੂੰ ਸਥਾਨਕ ਤੌਰ ਉੱਤੇ "ਚੰਦ ਬੀਬੀ ਦਾ ਮਹਿਲ" ਜਾਣਿਆ ਜਾਂਦਾ ਹੈ।[5]
ਇਹ ਵੀ ਦੇਖੋ
[ਸੋਧੋ]- History of women in early modern warfare
ਹਵਾਲੇ
[ਸੋਧੋ]- ↑ "Women।n Power: 1570-1600". Archived from the original on 2006-12-19. Retrieved 2006-12-24.
{{cite web}}
: Unknown parameter|dead-url=
ignored (|url-status=
suggested) (help) - ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "The Adil Shahi Dynasty of Bijapur". Retrieved 2006-12-24.
- ↑ Jyotsna Kamat. "Education in Karnataka through the ages: Education Among Muslims". Retrieved 2006-12-24.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).