ਚੰਪਾ ਚਕਮਾ
ਦਿੱਖ
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | Champa Chakma |
ਜਨਮ | Sylhet, Bangladesh | 1 ਜਨਵਰੀ 1992
ਬੱਲੇਬਾਜ਼ੀ ਅੰਦਾਜ਼ | Left-hand bat |
ਗੇਂਦਬਾਜ਼ੀ ਅੰਦਾਜ਼ | Slow left-arm orthodox |
ਭੂਮਿਕਾ | Bowler |
ਅੰਤਰਰਾਸ਼ਟਰੀ ਜਾਣਕਾਰੀ | |
ਰਾਸ਼ਟਰੀ ਟੀਮ | |
ਆਖ਼ਰੀ ਓਡੀਆਈ | 14 February 2009 ਬਨਾਮ Pakistan |
ਘਰੇਲੂ ਕ੍ਰਿਕਟ ਟੀਮ ਜਾਣਕਾਰੀ | |
ਸਾਲ | ਟੀਮ |
2008/09-2012/13 | Chittagong Division Women |
2011-2012 | Azad Sporting Club Women |
ਕਰੀਅਰ ਅੰਕੜੇ | |
| |
ਸਰੋਤ: ESPN Cricinfo, 11 December 2020 |
ਚੰਪਾ ਚਕਮਾ ( ਬੰਗਾਲੀ: চম্পা চাকমা) (ਜਨਮ: 1 ਜਨਵਰੀ 1992) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2] ਉਹ ਖੱਬੇ ਹੱਥ ਦੀ ਬੱਲੇਬਾਜ਼ ਅਤੇ ਖੱਬੇ ਹੱਥ ਦੀ ਧੀਮੀ ਆਰਥੋਡਾਕਸ ਗੇਂਦਬਾਜ਼ ਹੈ।
ਕਰੀਅਰ
[ਸੋਧੋ]ਏਸ਼ੀਆਈ ਖੇਡਾਂ
[ਸੋਧੋ]ਚੰਪਾ ਉਸ ਟੀਮ ਦੀ ਮੈਂਬਰ ਸੀ ਜਿਸਨੇ 2010 ਵਿੱਚ ਚੀਨ ਦੇ ਗੁਆਂਗਝੂ ਵਿਚ ਏਸ਼ੀਆਈ ਖੇਡਾਂ ਵਿੱਚ ਚੀਨ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਦੇ ਵਿਰੁੱਧ ਕ੍ਰਿਕਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।[3][4]
ਚਕਮਾ 2008 ਦੀ ਡਾਕੂਮੈਂਟਰੀ ਸਟੋਰੀਜ਼ ਆਫ਼ ਚੇਂਜ ਦੇ ਵਿਸ਼ਿਆਂ ਵਿੱਚੋਂ ਇੱਕ ਹੈ, ਜੋ ਪੰਜ ਸਫ਼ਲ ਬੰਗਲਾਦੇਸ਼ੀ ਔਰਤਾਂ ਦੇ ਸੰਘਰਸ਼ਾਂ ਨੂੰ ਦਰਸਾਉਂਦੀ ਹੈ।[5][6]
ਹਵਾਲੇ
[ਸੋਧੋ]- ↑ "Women's Cricket". The Daily Star. 2009-06-03. Archived from the original on 2014-02-21. Retrieved 2014-03-05.
- ↑ "BD women's SA camp from Sunday". The Daily Star. 2013-08-23. Archived from the original on 2014-02-21. Retrieved 2014-03-05.
- ↑ এশিয়ান গেমস ক্রিকেটে আজ স্বর্ণ পেতে পারে বাংলাদেশ. The Daily Sangram (in Bengali). 2010-11-26. Archived from the original on 2014-02-26. Retrieved 2014-03-05.
- ↑ বাংলাদেশ মহিলা ক্রিকেট দলের চীন সফর. Khulna News (in Bengali). Archived from the original on 2014-02-22. Retrieved 2014-03-05.
- ↑ Sarwat, Nadia (16 March 2008). "Stories of Change: Women tracing a path to live their dreams". The Daily Star.
- ↑ "'Stories of Change': Women as agents of social transformation". The Daily Star. 14 July 2008.
ਬਾਹਰੀ ਲਿੰਕ
[ਸੋਧੋ]- ਚੰਪਾ ਚਕਮਾ ਈਐੱਸਪੀਐੱਨ ਕ੍ਰਿਕਇਨਫੋ ਉੱਤੇ
- ਖਿਡਾਰੀ ਦੀ ਪ੍ਰੋਫ਼ਾਈਲ: ਚੰਪਾ ਚਕਮਾ ਕ੍ਰਿਕਟਅਰਕਾਈਵ ਤੋਂ