ਚੱਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਸੇ ਪੁਰਾਣੇ ਤਿੰਨ-ਪਹੀਆ ਸਾਈਕਲ ਦੇ ਚੱਕੇ
ਸਭ ਤੋਂ ਪਹਿਲਾਂ ਚੱਕੇ ਲੱਕੜ ਦੇ ਪੁਖ਼ਤਾ ਟੋਟਿਆਂ ਦੇ ਬਣਦੇ ਸਨ।

ਚੱਕਾ ਜਾਂ ਪਹੀਆ ਇੱਕ ਗੋਲ਼ ਹਿੱਸਾ ਹੁੰਦਾ ਹੈ ਜੋ ਧੁਰੇ (ਐਕਸਲ) ਦੇ ਬਿਅਰਿੰਗ ਉੱਤੇ ਘੁੰਮਣ ਵਾਸਤੇ ਨੀਯਤ ਕੀਤਾ ਹੁੰਦਾ ਹੈ। ਚੱਕਾ ਕਈ ਸਾਦੀਆਂ ਮਸ਼ੀਨਾਂ ਦਾ ਇੱਕ ਜ਼ਰੂਰੀ ਅੰਗ ਹੁੰਦਾ ਹੈ। ਧੁਰੇ ਸਣੇ ਚੱਕਾ ਭਾਰੀਆਂ ਚੀਜ਼ਾਂ ਦੀ ਢੋਆ-ਢੁਆਈ ਨੂੰ ਸੌਖਾ ਬਣਾਉਂਦਾ ਹੈ।